ਫਰਾਂਸ ‘ਚ ਨਹੀਂ ਮਿਲਿਆ ਰੈਫਰੈਂਡੰਮ -20 ਨੂੰ ਹੁੰਗਾਰਾ

ਪੈਰਿਸ (ਸਮਾਜ ਵੀਕਲੀ) : ਸਿੱਖਸ ਫਾਰ ਜਸਟਿਸ ਵੱਲੋਂ 15 ਅਤੇ 16 ਅਗਸਤ ਨੂੰ ਦੁਨੀਆ ਭਰ ‘ਚ ਰੈਫਰੈਂਡੰਮ -2020 ਲਈ ਵੋਟਾਂ ਦੀ ਰਜਿਸਟ੍ਰੇਸ਼ਨ ਕਰਾਏ ਜਾਣ ਦੇ ਸੱਦੇ ਨੂੰ ਫਰਾਂਸ ‘ਚ ਹੁੰਗਾਰਾ  ਨਹੀਂ ਮਿਲਿਆ . ਪੈਰਿਸ ‘ਚ ਇਸ ਮੰਤਵ ਲਈ ਲਾਏ ਗਏ ਸਟਾਲ ਤੇ ਸਿਰਫ਼ ਤਿੰਨ ਸਿੱਖ ਹੀ ਪੁੱਜੇ ਜਿਨ੍ਹਾਂ ਵਿਚੋਂ ਵੀ ਇੱਕ ਨਾਬਾਲਗ ਸੀ . ਉਂਜ ਕੁਝ ਮੁਸਲਿਮ ਅਤੇ ਪਾਕਿਸਤਾਨ ਦੇ ਨਿਸ਼ਾਨ ਵਾਲੇ ਝੰਡੇ ਜ਼ਰੂਰ ਦਿਖਾਈ ਦਿੱਤੇ .

Previous articleਵੋਟਰਾਂ ਨੂੰ ਸਵੀਪ ਗਤੀਵਿਧੀਆਂ ਰਾਹੀ ਵੱਧ ਤੋਂ ਵੱਧ ਜਾਗਰੂਕ ਕਰਵਾਇਆ ਜਾਵੇ – ਚਾਂਦ ਪ੍ਰਕਾਸ਼
Next articleਕੈਨੇਡਾ: ਸਰੀ ਦਾ ਪੰਜਾਬੀ ਆਪਣੀ ਪਾਰਟਨਰ ਦੇ ਕਤਲ ‘ਚ ਦੋਸ਼ੀ ਕਰਾਰ