ਫਗਵਾੜਾ ਤੋਂ ਧਾਲੀਵਾਲ, ਜਲਾਲਾਬਾਦ ਤੋਂ ਰਮਿੰਦਰ ਆਵਲਾ, ਦਾਖਾ ਤੋਂ ਇਆਲੀ ਤੇ ਮੁਕੇਰੀਆਂ ਤੋਂ ਇੰਦੂ ਬਾਲਾ ਅੱਗੇ

ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਦੇ ਜ਼ਿਮਨੀ ਚੋਣਾਂ ਲਈ ਵੋਟਾਂ ਦੀ ਗਿਣਤੀ ਸਵੇਰੇ ਅੱਠ ਵਜੇ ਸ਼ੁਰੂ ਹੋ ਗਈ ਹੈ। ਚਾਰਾਂ ਸੀਟਾਂ ਦਾਖਾ, ਮੁਕੇਰੀਆਂ, ਫਗਵਾੜਾ ਤੇ ਜਲਾਲਾਬਾਦ ‘ਚ ਵੋਟਾਂ ਦੀ ਗਿਣਤੀ ਜਾਰੀ ਹੈ। ਸ਼ੁਰੂਆਤੀ ਰੁਝਾਨਾਂ ‘ਚ ਚਾਰ ਸੀਟਾਂ ‘ਚੋਂ ਤਿੰਨ ਸੀਟਾਂ ‘ਤੇ ਕਾਂਗਰਸੀ ਉਮੀਦਵਾਰ ਅੱਗੇ ਹਨ ਜਦਕਿ ਇਕ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਲੀਡ ਬਣਾਈ ਹੋਈ ਹੈ।ਰੁਝਾਨਾਂ ਮੁਤਾਬਿਕ ਫਗਵਾੜਾ ‘ਚ ਚੌਥੇ ਗੇੜ ‘ਚ ਕਾਂਗਰਸ ਦੇ ਬਲਵਿੰਦਰ ਸਿੰਘ ਧਾਲੀਵਾਲ 3539 ਵੋਟਾਂ ਨਾਲ ਅੱਗੇ ਹਨ। ਜਲਾਲਾਬਾਦ ‘ਚ ਪੰਜਵੇਂ ਗੇੜ ‘ਚ ਵੀ ਕਾਂਗਰਸੀ ਉਮੀਦਵਾਰ ਰਮਿੰਦਰ ਆਵਲਾ 8215 ਵੋਟਾਂ ਨਾਲ ਅੱਗੇ ਹਨ। ਦਾਖਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ 550ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਕਾਂਗਰਸੀ ਉਮੀਦਵਾਰ ਸੰਦੀਪ ਸੰਧੂ ਪਿੱਛੇ ਚੱਲ ਰਹੇ ਹਨ। ਹੁਸ਼ਿਆਰਪੁਰ ਦੇ ਮੁਕੇਰੀਆਂ ‘ਚ ਕਾਗਰਸ ਦੀ ਇੰਦੂ ਬਾਲਾ 1114 ਵੀਟਾਂ ਨਾਲ ਅੱਗੇ ਚੱਲ ਰਹੀ ਹੈ। ਇਸ ਤੋਂ ਪਹਿਲਾਂ ਇੱਥੇ ਭਾਜਪਾ ਦੇ ਉਮੀਦਵਾਰ ਅੱੱਗੇ ਸੀ।

ਜਲਾਲਾਬਾਦ- ਛੇਵਾਂ ਗੇੜ
ਕਾਂਗਰਸ- ਰਮਿੰਦਰ ਆਵਲਾ (27152)
ਸ਼ੋਮਣੀ ਅਕਾਲੀ ਦਲ- ਡਾ. ਰਾਜ ਸਿੰਘ (18511)
ਆਪ- ਮਹਿੰਦਰ ਸਿੰਘ ਕਚੂਰਾ (2655)

ਦਾਖਾ- ਚੌਥਾ ਗੇੜ
ਸ਼ੋਮਣੀ ਅਕਾਲੀ ਦਲ – ਮਨਪ੍ਰੀਤ ਸਿੰਘ ਇਆਲੀ (17377)
ਕਾਂਗਰਸ- ਸੰਦੀਪ ਸੰਧੂ (14104)
ਆਪ- ਅਮਨਦੀਪ ਮੋਹੀ (450)

ਫਗਵਾੜਾ- ਤੀਸਰਾ ਗੇੜ
ਕਾਂਗਰਸ- ਬਲਵਿੰਦਰ ਸਿੰਘ ਧਾਲੀਵਾਲ(7423)
ਭਾਜਪਾ- ਰਾਜੇਸ਼ ਬਾਘਾ (4658)
ਆਪ- ਸੰਤੇਸ਼ ਕੁਮਾਰ ਗੋਗੀ (263)
ਬਸਪਾ- ਭਗਵਾਨ ਦਾਸ (2676)
ਲਿਪ- ਜਰਨੈਲ ਨੰਗਲ (1966)

ਜਲਾਲਾਬਾਦ- ਤੀਸਰਾ ਗੇੜ
ਕਾਂਗਰਸ- ਰਮਿੰਦਰ ਆਵਲਾ (15100)
ਸ਼ੋਮਣੀ ਅਕਾਲੀ ਦਲ- ਡਾ. ਰਾਜ ਸਿੰਘ (8031)
ਆਪ- ਮਹਿੰਦਰ ਸਿੰਘ ਕਚੂਰਾ (908)

ਦਾਖਾ- ਤੀਸਰਾ ਗੇੜ
ਸ਼ੋਮਣੀ ਅਕਾਲੀ ਦਲ- ਮਨਪ੍ਰੀਤ ਸਿੰਘ ਇਆਲੀ (12942)
ਕਾਂਗਗਸ- ਸੰਦੀਪ ਸੰਧੂ (10687)
ਆਪ-ਅਮਨਦੀਪ ਮੋਹੀ (315)

ਫਗਵਾੜਾ- ਦੂਸਰਾ ਗੇੜ
ਕਾਂਗਰਸ- ਬਲਵਿੰਦਰ ਸਿੰਘ ਧਾਲੀਵਾਲ(5059)
ਭਾਜਪਾ- ਰਾਜੇਸ਼ ਬਾਘਾ (3207)
ਆਪ- ਸੰਤੇਸ਼ ਕੁਮਾਰ ਗੋਗੀ (200)
ਬਸਪਾ- ਭਗਵਾਨ ਦਾਸ (1789)
ਲਿਪ- ਜਰਨੈਲ ਨੰਗਲ (1306)

ਜਲਾਲਾਬਾਦ- ਦੂਸਰਾ ਗੇੜ
ਕਾਂਗਰਸ- ਰਮਿੰਦਰ ਆਵਲਾ (10421)
ਸ਼ੋਮਣੀ ਅਕਾਲੀ ਦਲ- ਡਾ. ਰਾਜ ਸਿੰਘ (4485)
ਆਪ- ਮਹਿੰਦਰ ਸਿੰਘ ਕਚੂਰਾ (533)

ਮੁਕੇਰੀਆਂ- ਦੂਸਰਾ ਗੇੜ
ਭਾਜਪਾ -ਜੰਗੀਲਾਲ ਮਹਾਜਨ (2923)
ਕਾਂਗਰਸ-ਇੰਦੂ ਬਾਲਾ (2911)
ਭਾਜਪਾ-12 ਨਾਲ ਅੱਗੇ

ਮੁਕੇਰੀਆਂ- ਪਹਿਲਾ ਗੇੜ
ਭਾਜਪਾ – 2923
ਕਾਂਗਰਸ-2911
ਭਾਜਪਾ-12 ਨਾਲ ਅੱਗੇ

ਫਗਵਾੜਾ- ਪਹਿਲਾ ਗੇੜ
ਕਾਂਗਰਸ- ਬਲਵਿੰਦਰ ਸਿੰਘ ਧਾਲੀਵਾਲ(2259)
ਭਾਜਪਾ- ਰਾਜੇਸ਼ ਬਾਘਾ (1498)
ਆਪ- ਸੰਤੇਸ਼ ਕੁਮਾਰ ਗੋਗੀ (101)
ਬਸਪਾ- ਭਗਵਾਨ ਦਾਸ (939)
ਲਿਪ- ਜਰਨੈਲ ਨੰਗਲ (907)

ਜਲਾਲਾਬਾਦ- ਪਹਿਲਾ ਗੇੜ
ਕਾਂਗਰਸ- ਰਮਿੰਦਰ ਆਵਲਾ (4431)
ਸ਼ੋਮਣੀ ਅਕਾਲੀ ਦਲ- ਡਾ. ਰਾਜ ਸਿੰਘ (2371)
ਆਪ- ਮਹਿੰਦਰ ਸਿੰਘ ਕਚੂਰਾ (280)

Previous articleਹਰਿਆਣਾ ‘ਚ ਭਾਜਪਾ- ਕਾਂਗਰਸ ਵਿਚਾਲੇ ਫਸਵਾਂ ਮੁਕਾਬਲਾ, ਮਹਾਰਾਸ਼ਟਰ ‘ਚ NDA ਨੂੰ ਬਹੁਮਤ
Next articleਹਥਿਆਰਾਂ ਤੇ ਨਸ਼ੇ ਦੀ ਸਪਲਾਈ ਲਈ ਧੁੰਦ ਦੇ ਇੰਤਜ਼ਾਰ ‘ਚ ਨੇ ਪਾਕਿਸਤਾਨ ਦੇ 12 ਡ੍ਰੋਨ