ਪਿੰਡ ਸੰਗਤ ਪੁਰ (ਫਿਲੋਰ) ਜਲੰਧਰ ਵਲੋਂ ਸੋ਼ਭਾ ਯਾਤਰਾ

ਸ਼ੋਭਾ ਯਾਤਰਾ ਵਿੱਚ ਕਿਸਾਨਾਂ ਦੇ ਅੰਦੋਲਨ ਨੂੰ ਦਰਸਾਉਂਦੀ ਝਾਕੀ

(ਸਮਾਜ ਵੀਕਲੀ)

ਫਿਲੋਰ, (ਸੁਨੈਨਾ ਭਾਰਤੀ)-  ਧੰਨ ਧੰਨ ਸਾਹਿਬੇ ਕਮਾਲ ਜਗਤ ਗੁਰੂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਮਹਾਨ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ, ਸਤਿਗੁਰ ਰਵਿਦਾਸ ਦਰਬਾਰ ਸੰਗਤ ਪੁਰ (ਫਿਲੋਰ) ਜਲੰਧਰ ਵਲੋਂ, ਸ਼ੀ੍ ਗੁਰੂ ਰਵਿਦਾਸ ਪ੍ਬਧਕ ਕਮੇਟੀ, ਸ਼ੀ੍ ਗੁਰੂ ਰਵਿਦਾਸ ਦਰਬਾਰ ਨੋਜਵਾਨ ਸਭਾ ਅਤੇੇ ਪਿੰਡ ਦੀ ਸਮੂਹ ਪੰਚਾਇਤ ਦਾ ਇਸ ਦੇ ਨਾਲ ਸਮੂਹ ਪਿੰਡ ਸੰਗਤ ਪੁਰ ਦੇ ਨਗਰ ਨਿਵਾਸੀਆਂ ਦਾ ਅਹਿਮ ਯੋਗਦਾਨ ਰਿਹਾ.

ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਹੁਸਨ ਲਾਲ, ਉਪ ਪ੍ਰਧਾਨ ਗੁਰਚਰਨ ਸਿੰਘ, ਖਜ਼ਾਨਚੀ ਵਿਜੈ ਕੁਮਾਰ, ਸਤਨਾਮ ਸਿੰਘ, ਸਕੱਤਰ ਵਿਜੈ ਕੁਮਾਰ, ਜਸਵਿੰਦਰ ਕੁਮਾਰ, ਮੈਂਬਰ ਜੋਗਿੰਦਰ ਰਾਮ, ਕੁਲਦੀਪ ਸਿੰਘ, ਹੰਸ ਰਾਜ, ਪੈਂਟਰ ਸੋਹਣ ਲਾਲ, ਲਖਵਿੰਦਰ ਕੁਮਾਰ, ਪਿਆਰਾ ਲਾਲ, ਆਦਿ ਨੇ ਸਾਰੀ ਵਿਸ਼ਵ ਚ ਰਹੇ ਰਹੇ ਸਤਿਗੁਰ ਰਵਿਦਾਸ ਮਹਾਰਾਜ ਜੀ ਦੀਆਂ ਲਾਡਲੀਆਂ ਸੰਗਤਾਂ ਨੂੰ ਇਸ ਸ਼ੋਭਾ ਯਾਤਰਾ ਮੋਕੇ ਧੰਨ ਧੰਨ ਸਾਹਿਬੇ ਕਮਾਲ ਜਗਤ ਗੁਰੂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਦਿੱਤੀਆਂ, ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪਿੰਡ ਸੰਗਤ ਪੁਰ ਦੀ ਸ਼ੀ੍ ਗੁਰੂ ਰਵਿਦਾਸ ਨੋਜਵਾਨ ਸਭਾ ਬੋਬੀ, ਸਨੀ, ਮਨੋਹਰ, ਵਿਕੀ, ਰਿਕੀ, ਗੁਰੂਸੇਵਕ, ਅਮਨ, ਮਨਜੀਤ, ਨੰਨਾ, ਮਾਣੀ, ਅੰਸ਼ੂ ਆਦਿ ਨੇ ਵੀ ਅਹਿਮ ਭੂਮਿਕਾ ਨਿਭਾਈ ਧੰਨ ਧੰਨ ਸਾਹਿਬੇ ਕਮਾਲ ਜਗਤ ਗੁਰੂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਦੇ ਸਮਾਰੋਹ ਨੂੰ ਸਫ਼ਲ ਬਣਾਉਣ ਲਈ, ਪਿੰਡ ਸੰਗਤ ਪੁਰ ਦੀ ਸ਼ੋਭਾ ਯਾਤਰਾ ਵਿੱਚ ਬਣਾਈਆਂ ਝਾਕੀਆਂ ਦੀ ਪ੍ਰਸ਼ੰਸਾ ਕਰਨੀ ਤਾਂ ਬਣਦੀ ਹੈ.

ਵਿਸ਼ੇਸ਼ ਰਿਪੋਰਟ- ਸੁਨੈਨਾ ਭਾਰਤੀ, ਸਮਾਜ ਵੀਕਲੀ(ਜਲੰਧਰ)

ਸ਼ੀ੍ ਗੁਰੂ ਰਵਿਦਾਸ ਦਰਬਾਰ ਸੰਗਤ ਪੁਰ ਨੋਜਵਾਨ ਸਭਾ
ਸ਼ੋਭਾ ਯਾਤਰਾ ਦੀਆਂ ਨਗਰ ਨਿਵਾਸੀਆਂ ਨੂੰ ਮੁਬਾਰਕਾਂ ਦੇਂਦੇ ਹੋਏ ਨੋਜਵਾਨ
Previous articleThink about others: Queen urges people to get vaccine shots
Next articleझारखंड में दलित बहुजनो के प्रश्न