ਪਿੰਡ ਢੁੱਡੀ ਵਿੱਚ ਨੌਜਵਾਨ ਦਾ ਕਤਲ

ਫ਼ਰੀਦਕੋਟ (ਸਮਾਜਵੀਕਲੀ) – ਫ਼ਰੀਦਕੋਟ ਦੇ ਨੇੜਲੇ ਪਿੰਡ ਢੁੱਡੀ ਵਿੱਚ ਦੇਰ ਰਾਤ ਅੱਧੀ ਦਰਜਨ ਤੇਜ਼ਧਾਰ ਹਥਿਆਰਬੰਦ ਨੌਜਵਾਨਾਂ ਵੱਲੋਂ ਪੁਰਾਣੀ ਰੰਜਿਸ਼ ਕਾਰਨ ਨੌਜਵਾਨ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਖੁਸ਼ੀ ਸਿੰਘ (23) ਵਜੋਂ ਹੋਈ ਹੈ। ਪੁਲੀਸ ਨੇ ਮ੍ਰਿਤਕ ਨੌਜਵਾਨ ਦੇ ਰਿਸ਼ਤੇਦਾਰਾਂ ਦੀ ਸ਼ਿਕਾਇਤ ਦੇ ਅਧਾਰ ‘ਤੇ ਅੱਧੀ ਦਰਜਨ ਨੌਜਵਾਨਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।

Previous articleਥਾਣੇਦਾਰ ਨੇ ਗੋਲੀ ਮਾਰ ਕੇ ਕਬੱਡੀ ਖਿਡਾਰੀ ਦੀ ਹੱਤਿਆ ਕੀਤੀ
Next articleਦੁਨੀਆਂ ਨੂੰ ਭੁੱਖਮਰੀ ਤੇ ਦੰਗਿਆਂ ਤੋਂ ਬਚਾਉਣ ਲਈ ਅਰਬਪਤੀ ਅੱਗੇ ਆਉਣ