ਪਿਸ਼ਾਵਰ ਦੇ ਐਡਵਰਡਸ ਕਾਲਜ ਦੀ ਮਾਨਤਾ ਬਰਕਰਾਰ

ਪਿਸ਼ਾਵਰ  : ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਸੂਬੇ ਦੇ ਗਵਰਨਰ ਸ਼ਾਹ ਫਰਮਾਨ ਨੇ ਐਲਾਨ ਕੀਤਾ ਹੈ ਕਿ ਐਡਵਰਡਸ ਕਾਲਜ ਆਫ ਪਿਸ਼ਾਵਰ ਦੀ ਈਸਾਈ ਮਾਨਤਾ ਬਰਕਰਾਰ ਰਹੇਗੀ। ਉਨ੍ਵਾਂ ਕਿਹਾ ਕਿ ਪਹਿਲੇ ਦੀ ਤਰ੍ਹਾਂ ਇਸ ਉੱਘੇ ਕਾਲਜ ‘ਤੇ ਈਸਾਈ ਭਾਈਚਾਰੇ ਦੀ ਮਲਕੀਅਤ ਬਣੀ ਰਹੇਗੀ। ਫਰਮਾਨ ਨੇ ਐਡਵਰਡਸ ਕਾਲਜ ਦੇ ਰਾਸ਼ਟਰੀਕਰਨ ਦੀਆਂ ਖ਼ਬਰਾਂ ਦਾ ਖੰਡਨ ਕੀਤਾ ਹੈ। ਇਸ ਕਾਲਜ ਦੀ ਸਥਾਪਨਾ 1855 ‘ਚ ਹੋਈ ਸੀ।

Previous articleSchools to remain closed as HK braces for more protests
Next article5 of a family killed in California shooting