ਪਰਵਾਸੀ ਪੰਜਾਬੀਆਂ ਦੇ ਵਿਕਾਸ ਦਾ ਇਤਿਹਾਸਕ ਮੀਲ ਪੱਥਰ:

ਕੌਮਾਂਤਰੀ ਪੱਧਰ ਦੇ ਹਾਕੀ ਗਰਾਊਂਡ ਸਣੇ ਸੱਤ ਮੈਦਾਨਾਂ ਵਾਲਾ ‘ਸਿੱਖ ਸਪੋਰਟਸ ਕੰਪਲੈਕਸ ਟਾਕਾਨਿਨੀ, ਆਕਲੈਂਡ 
ਨਿਊਜ਼ੀਲੈਂਡ (ਹਰਜਿੰਦਰ ਛਾਬੜਾ) – ਨਿਊਜ਼ੀਲੈਂਡ ਅਗਲੇ ਮਹੀਨੇ ਹੋਵੇਗਾ ਖਿਡਾਰੀਆਂ ਨੂੰ ਸਮਰਪਿਤ। ਇੱਥੋਂ ਦੀ ਸਭ ਤੋਂ ਵੱਡੀ ਸਿੱਖ ਸੰਸਥਾ, ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜੀਲੈਂਡ ਦੇ ਨਿਵੇਕਲੇ ਪ੍ਰਾਜੈਕਟ ਦਾ ਉਦਘਾਟਨ 22 ਮਾਰਚ ਨੂੰ ਪੂਰੇ ਜੋਸ਼ੋ-ਖਰੋਸ਼ ਨਾਲ ਕੀਤਾ ਜਾ ਰਿਹਾ ਹੈ। ਜਿਸ ‘ਚ ਭਾਰਤ ਸਮੇਤ ਹੋਰ ਦੇਸ਼ਾਂ ਤੋਂ ਵੀ ਪ੍ਰਸਿੱਧ ਹਸਤੀਆਂ ਸਮੂਲੀਅਤ ਕਰਨਗੀਆਂ।
Previous articleਜਾਣੋ ਸਕਿਨ ਲਈ ਕਿਵੇਂ ਲਾਹੇਵੰਦ ਹੁੰਦੇ ਹਨ ਅਮਰੂਦ ਦੇ ਪੱਤੇ ?
Next articleअलवर, राजस्थान में 10000 लोगो को धम्म दीक्षा दिलाने का लक्ष्य