ਪਦਮਸ੍ਰੀ ਰਾਣੀ ਰਾਮਪਾਲ ਦੇ ਨਾਂ ਦੀ ਖੇਲ ਰਤਨ ਲਈ ਸਿਫਾਰਿਸ਼

 

(ਸਮਾਜਵੀਕਲੀ): ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਨੂੰ ਮਾਣਮੱਤੇ ਰਾਜੀਵ ਗਾਂਧੀ ਖੇਲ ਰਤਨ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ ਜਦੋਂਕਿ ਹਾਕੀ ਇੰਡੀਆ ਨੇ ਅਰਜੁਨ ਐਵਾਰਡ ਲਈ ਵੰਦਨਾ ਕਟਾਰੀਆ, ਮੋਨਿਕਾ ਤੇ ਹਰਮਨਪ੍ਰੀਤ ਸਿੰਘ ਦੇ ਨਾਵਾਂ ਦੀ ਸਿਫਾਰਿਸ਼ ਕੀਤੀ ਹੈ। ਰਾਣੀ ਦੀ ਅਗਵਾਈ ਵਿੱਚ ਭਾਰਤੀ ਟੀਮ ਨੇ ਸਾਲ 2017 ਵਿੱਚ ਮਹਿਲਾ ਏਸ਼ੀਆ ਕੱਪ ਵਿੱਚ ਇਤਿਹਾਸਕ ਜਿੱਤ ਦਰਜ ਕਰਨ ਦੇ ਨਾਲ 2018 ਏਸ਼ਿਆਈ ਖੇਡਾਂ ਵਿੱਚ ਦੇਸ਼ ਲਈ ਚਾਂਦੀ ਦਾ ਤਗ਼ਮਾ ਜਿੱਤਿਆ ਸੀ।
Previous articleਮੇਲਾਨੀਆ ਟਰੰਪ ਵੱਲੋਂ ਸ਼ਾਂਤੀ ਦੀ ਅਪੀਲ
Next articleਖੇਡ ਰਤਨ ਲਈ ਨੀਰਜ ਅਤੇ ਅਰਜੁਨ ਐਵਾਰਡ ਲਈ ਚਾਰ ਅਥਲੀਟਾਂ ਦੇ ਨਾਂ ਭੇਜੇ