ਨੰਬਰਦਾਰ ਯੂਨੀਅਨ ਦਾ ਵਫ਼ਦ ਐਸ.ਡੀ.ਐਮ ਫਿਲੌਰ ਨਾਲ ਮੁਲਾਕਾਤ – ਅਸ਼ੋਕ ਸੰਧੂ ਨੰਬਰਦਾਰ

ਫੋਟੋ : ਐਸ.ਡੀ.ਐਮ ਫਿਲੌਰ ਡਾ: ਵਿਨੀਤ ਕੁਮਾਰ ਅਤੇ ਅਸ਼ੋਕ ਸੰਧੂ ਜ਼ਿਲ੍ਹਾ ਪ੍ਰਧਾਨ ਨੰਬਰਦਾਰ ਯੂਨੀਅਨ।
   ਫਿਲੌਰ (ਹਰਜਿੰਦਰ ਛਾਬੜਾ) – ਨੰਬਰਦਾਰ ਯੂਨੀਅਨ ਦਾ ਵਫ਼ਦ ਐਸ.ਡੀ.ਐਮ ਫਿਲੌਰ ਡਾ: ਵਿਨੀਤ ਕੁਮਾਰ ਨਾਲ ਮਿਤੀ 11 ਮਾਰਚ ਦਿਨ ਬੁੱਧਵਾਰ ਨੂੰ 10:30 ਵਜੇ ਨੰਬਰਦਾਰ ਯੂਨੀਅਨ ਜ਼ਿਲਾ ਜਲੰਧਰ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਦੀ ਪ੍ਰਧਾਨਗੀ ਹੇਠ ਵਿਸ਼ੇਸ਼ ਮੁਲਾਕਾਤ ਕਰੇਗਾ। ਇਸ ਮੀਟਿੰਗ ਵਿੱਚ ਨੰਬਰਦਾਰ ਯੂਨੀਅਨ ਵੱਲੋਂ ਐਸ.ਡੀ.ਐਮ ਫਿਲੌਰ ਨੂੰ ਮੰਗ ਪੱਤਰ ਵੀ ਸੌਂਪਿਆ ਜਾਵੇਗਾ।
Previous articleਹਾੜ੍ਹੀ ਸੀਜ਼ਨ ਦੇ ਖਰੀਦ ਸਬੰਧੀ ਪ੍ਰਬੰਧ ਸਮਾਂ ਰਹਿੰਦਿਆਂ ਮੁਕੰਮਲ ਕਰ ਲਏ ਜਾਣ : ਆਸ਼ੂ
Next articleSA players may avoid handshakes in light of coronavirus