ਨੀਰ ਪ੍ਰੋਡਕਸ਼ਨ ਵਲੋਂ ਪਿਛਲੇ ਇੱਕ ਮਹੀਨੇ ਵਿੱਚ 2 ਸ਼ਾਨਦਾਰ  ਪਿਆਰ ਭਰੇ ਗੀਤ ਰਿਲੀਜ਼ ਕੀਤੇ ਗਏ

NEER PRODUCTION 

TO MERE DIL DAA CHAIN – (Solo)

MAHIA – (Duet Song)

1. ਤੂ ਮੇਰੇ ਦਿਲ ਦਾ ਚੈਨ (ਸੋਲੋ)  

2.  ਮਾਹੀਆ – (ਡਿਊਟ ਸੌਂਗ)

ਤੂ ਮੇਰੇ ਦਿਲ ਦਾ ਚੈਨ – ਅਸੀਂ ਯੂਕੇ ਵਿਚ ਸ਼ੂਟ ਕੀਤਾ, ਜਿਸ ਦੀ ਵੀਡੀਉ  ਭਿੰਦਰ ਜੀਤ ਨੀਰ ਦੀ ਡਾਇਰੈਕਸ਼ਨ ਵਿੱਚ ਹੋਈ, ਉਸ ਵਿੱਚ ਦਲਜੀਤ ਨੀਰ ਦੇ ਨਾਲ Nigerian Model ਸੀ ਉਸ ਦਾ ਨਾਮ  Onwuegbute ਹੈ।

ਦੂਸਰਾ ਗੀਤ ‘ਮਾਹੀਆ’ ਇਸ ਵਿਚ ਪੰਜਾਬ ਦੀ ਮਸ਼ਹੂਰ ਅਤੇ ਸੁਰੀਲੀ ਗਾਇਕਾ ਰਣਜੀਤ ਕੌਰ ਨੇ ਦਲਜੀਤ ਨੀਰ ਨਾਲ ਗਾਇਆ ਹੈ।
ਇਹ ਦੋਵੇਂ ਗੀਤ ਦਲਜੀਤ ਨੀਰ ਦੇ ਲਿਖੇ ਹੋਏ ਹਨ। ਦੋਸਤੋ ਮੈਂ ਅਪਣੇ ਪਰਿਵਾਰ ਦੇ ਮੈਂਬਰ ਅਤੇ ਅਪਣੇ ਦੋਸਤਾਂ ਦਾ ਬਹੁਤ ਧਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੇ ਗੀਤਾਂ ਨੂੰ ਬਹੁਤ ਭਰਮਾਂ ਹੂੰਗਾਰਾ ਦਿਤਾੱ ਅਤੇ ਸ਼ਿਅਰ ਕੀਤਾ। ਬਹੁਤ ਜਲੱਦ ਦਲਜੀਤ ਨੀਰ ਦਾ ਨਵਾਂ ਗੀਤ ਤੁਹਾਡੇ ਰੂਬਰੂ ਕਰਾਂਗੇ।
ਮੈਂ ‘ਸਮਾਜ ਵੀਕਲੀ’ ਦੇ ਡਾਇਰੈਕਟਰ ਦਵਿੰਦਰ ਜੀ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਅਪਣੇ ਅਖਬਾਰ ਵਿੱਚ ਇਨ੍ਹਾਂ ਗੀਤਾਂ ਬਾਰੇ ਜ਼ਿਕਰ ਕੀਤਾ। ਧੰਨਵਾਦ।

– ਦਲਜੀਤ ਨੀਰ

Previous articleEvacuation or repatriation: lies, distortions and concealing history
Next articleEnd of the road for Punjab National Bank’s USD $45m fraud claim brought in the UK Courts