ਨਿਸ਼ਾਨ ਉੱਚੇਵਾਲਾਅਤੇ ਜਸਪ੍ਰੀਤ ਜੱਸੀ ਟਰੈਕ ‘ਟੀਚਰ’ ਲੈ ਕੇ ਹੋਏ ਹਾਜ਼ਰ

ਫੋਟੋ : -ਗਾਇਕ ਨਿਸ਼ਾਨ ਉੱਚੇਵਾਲਾ ਅਤੇ ਜਸਪ੍ਰੀਤ ਜੱਸੀ ਦੇ ਸਿੰਗਲ ਟਰੈਕ 'ਟੀਚਰ' ਦਾ ਪੋਸਟਰ।

ਸ਼ਾਮਚੁਰਾਸੀ, (ਚੁੰਬਰ) (ਸਮਾਜਵੀਕਲੀ)– ਗੁਰੂ ਰਿਕਾਰਡਰ ਅਤੇ ਬਲਵੀਰ ਸਿੰਘ ਬੈਂਸ ਕੈਨੇਡਾ ਵਾਲਿਆਂ ਦੀ ਪੇਸ਼ਕਸ਼ ਗਾਇਕ ਨਿਸ਼ਾਨ ਉੱਚੇਵਾਲਾ ਅਤੇ ਜਸਪ੍ਰੀਤ ਜੱਸੀ ਦਾ ਸਿੰਗਲ ਟਰੈਕ ‘ਟੀਚਰ’ ਮਾਰਕੀਟ ਵਿਚ ਧੂਮਧਾਮ ਨਾਲ ਲਾਂਚ ਕੀਤਾ ਗਿਆ। ਇਸ ਟਰੈਕ ਦੇ ਗੀਤਕਾਰ ਸਿਮਰ ਸੰਧੂ ਅਤੇ ਸੰਗੀਤ ਸਈਂਆਂ ਵਾਲਿਆ ਨੇ ਦਿੱਤਾ ਹੈ। ਜਦ ਕਿ ਪ੍ਰੋਡਿਊਸਰ ਗੁਰਸ਼ਰਨ ਸਿੰਘ ਸ਼ਾਹੀ ਹਨ।

ਨਿਸ਼ਾਨ ਉੱਚੇਵਾਲਾ ਹਰਜੀਤ ਸਿੰਘ ਭੰਗੂ ਇਟਲੀ ਵਾਲਿਆਂ ਦਾ ਇਸ ਟਰੈਕ ਲਈ ਤਹਿ ਦਿਲੋਂ ਧੰਨਵਾਦ ਕਰਦਾ ਹੈ। ਇਸ ਟਰੈਕ ਦਾ ਪੋਸਟਰ ਸ਼ੋਸ਼ਲ ਸਾਈਟਾਂ ਤੇ ਪ੍ਰਮੋਸ਼ਨ ਲਈ ਲਾਂਚ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਨਿਸ਼ਾਨ ਉੱਚੇਵਾਲਾ ਲੰਬੇ ਸਮੇਂ ਤੋਂ ਗਾਇਕੀ ਦੇ ਸ਼ੰਘਰਸ਼ ਵਿਚ ਇਕ ਨਾਮਣਾ ਖੱਟਣ ਵਾਲਾ ਗਾਇਕ ਹੈ।

Previous article‘ਫਰਜ਼’ ਸਿੰਗਲ ਟਰੈਕ ਨਾਲ ਲਵਲੀ ਨਾਹਰ ਭਰ ਰਿਹਾ ਹਾਜ਼ਰੀ
Next articleਗੁਰਬਖਸ਼ ਸੌਕੀ ਟਰੈਕ ‘ਹੰਝੂ’ ਲੈ ਕੇ ਹਾਜ਼ਰ