ਧੀਆਂ ਪੁੱਤਾਂ ਦਾ ਫ਼ਿਕਰ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

 

ਭਾਵੇਂ ਕਿੰਨੀਂ ਵੀ ਠੰਡ ਹੋ ਜਾਵੇ ,
ਚੋਗੇ ਦੀ ਲੋੜ ਤਾਂ ਪੈਂਦੀ ਹੈ  ।
ਮਾਂ ਆਪ ਤਾਂ ਭਾਵੇਂ ਸਾਰ ਲਵੇ ,
ਬੱਚਿਆਂ ਦੀ ਸਾਰ ਤਾਂ ਲੈਂਦੀ ਹੈ ।
ਦਿੱਲੀ ਵੱਲ ਜਾਂਦੇ ਕਿਸਾਨਾਂ ਨੂੰ ਵੀ,
ਫਿਕਰ ਅਪਣਿਆਂ ਬੱਚਿਆਂ ਦਾ  ;
ਭੁੱਖ ਮੌਤ ਤੋਂ ਡਾਢੀ ਹੁੰਦੀ ਹੈ  ,
ਇਹ ਤਾਂ ਸਾਰੀ ਦੁਨੀਆਂ ਕਹਿੰਦੀ ਹੈ ।
             ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )
              148024
Previous articleਰੁਲ਼ਦੂ ਦੀ ਮੰਗ
Next articleਕਿਸਾਨ ਮੋਰਚਾ