ਦੱਖਣੀ ਅਫਰੀਕਾ ਦੀ ਟੁੰਜੀ ਬਣੀ ਮਿਸ ਯੂਨੀਵਰਸ

ਅਟਲਾਂਟਾ: ਦੱਖਣੀ ਅਫਰੀਕਾ ਦੀ ਜੋਜ਼ੀਬਿਨੀ ਟੁੰਜ਼ੀ ਨੇ ਸਾਲ 2019 ਦਾ ਮਿਸ ਯੂਨੀਵਰਸ ਦਾ ਖ਼ਿਤਾਬ ਜਿੱਤਿਆ ਹੈ। 26 ਸਾਲਾ ਟੁੰਜ਼ੀ ਨੇ ਇਸ ਮੁਕਾਬਲੇ ’ਚ ਵੱਖ ਵੱਖ ਮੁਲਕਾਂ ਦੀਆਂ 90 ਸੁੰਦਰੀਆਂ ਨੂੰ ਹਰਾਇਆ ਜਿਨ੍ਹਾਂ ’ਚ ਮਿਸ ਇੰਡੀਆ ਵਰਤਿਕਾ ਸਿੰਘ ਵੀ ਸ਼ਾਮਲ ਹੈ। ਵਰਤਿਕਾ ਸਿੰਘ ਆਖਰੀ 20 ’ਚ ਥਾਂ ਬਣਾਉਣ ’ਚ ਕਾਮਯਾਬ ਰਹੀ।

Previous articleਰਾਜੋਆਣਾ ਦੀ ਸਜ਼ਾ ਮੁਆਫ਼ੀ ਲਈ ਪੈਰਵੀ ਕਰੇਗਾ ਅਕਾਲੀ ਦਲ: ਗਰੇਵਾਲ
Next articleਆਮ ਆਦਮੀ ਪਾਰਟੀ ਵੱਲੋਂ ਮਹਿੰਗਾਈ ਖ਼ਿਲਾਫ਼ ਪ੍ਰਦਰਸ਼ਨ