ਦੇਸ਼ ਵਿੱਚ ਕਰੋਨਾ ਦੇ 48661 ਨਵੇਂ ਮਾਮਲੇ; ਕੁੱਲ ਗਿਣਤੀ 14 ਲੱਖ ਨੇੜੇ ਢੁਕੀ

ਨਵੀਂ ਦਿੱਲੀ  (ਸਮਾਜ ਵੀਕਲੀ) :  ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਬੀਤੇ ਚੌਵੀ ਘੰਟਿਆਂ ਦੌਰਾਨ ਕਰੋਨਾ ਦੇ 48,661 ਨਵੇਂ ਕੇਸ ਆਉਣ ਨਾਲ ਦੇਸ਼ ਵਿੱਚ ਕੋਵਿਡ-19 ਮਰੀਜ਼ਾਂ ਦੀ ਗਿਣਤੀ 13,85,522 ਤੱਕ ਪੁੱਜ ਗਈ। ਇਸ ਸਮੇਂ ਦੌਰਾਨ 705 ਮਰੀਜ਼ਾਂ ਦੀ ਮੌਤ ਨਾਲ ਕੁੱਲ ਮੌਤਾਂ ਦਾ ਅੰਕੜਾ 32,063 ਤੱਕ ਪੁੱਜ ਗਿਆ ਹੈ।

Previous articleਡੀਜ਼ਲ ਦੀ ਕੀਮਤ 15 ਪੈਸੇ ਵਧੀ; ਦਿੱਲੀ ਵਿੱਚ 82 ਰੁਪਏ ਪ੍ਰਤੀ ਲਿਟਰ
Next articleਵਰਵਰਾ ਰਾਓ ਦੇ ਪਰਿਵਾਰ ਵਲੋਂ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਪਹੁੰਚ