ਦੇਸ਼ ’ਚ ਕਰੋਨਾ ਕਾਰਨ ਰਿਕਾਰਡ 3780 ਮੌਤਾਂ: ਪੰਜਾਬ ’ਚ 173 ਜਾਨਾਂ ਗਈਆਂ

ਨਵੀਂ ਦਿੱਲੀ, (ਸਮਾਜ ਵੀਕਲੀ) : ਦੇਸ਼ ਵਿਚ ਕੋਵਿਡ-19 ਕਾਰਨ ਰਿਕਾਰਡ 3,780 ਮੌਤਾਂ ਤੋਂ ਬਾਅਦ ਇਸ ਬਿਮਾਰੀ ਨਾਲ ਆਪਣੀ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ 2,26,188 ਹੋ ਗਈ ਹੈ, ਜਦੋਂਕਿ ਇਕ ਦਿਨ ਵਿਚ 3,82,315 ਨਵੇਂ ਮਰੀਜ਼ ਸਾਹਮਣੇ ਆਏ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਇਨ੍ਹਾਂ ਨਵੇਂ ਮਾਮਲਿਆਂ ਤੋਂ ਬਾਅਦ ਕੋਵਿਡ-19 ਮਰੀਜ਼ਾਂ ਦੀ ਕੁੱਲ ਗਿਣਤੀ ਵਧ ਕੇ 2,06,65,148 ਹੋ ਗਈ ਹੈ। ਕਰੋਨਾ ਕਾਰਨ ਪੰਜਾਬ ’ਚ 173 ਮੌਤਾਂ ਤੋਂ ਬਾਅਦ ਰਾਜ ਵਿੱਚ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 9645 ਹੋ ਗਈ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਮਤਾ ਨੇ ਤੀਜੀ ਵਾਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ
Next articleਰਾਜਸਥਾਨ: ਕਰੋਨਾ ਕਾਰਨ ਮਰੇ ਪਿਤਾ ਦੀ ਚਿਖਾ ’ਚ ਧੀ ਨੇ ਛਾਲ ਮਾਰੀ, ਹਾਲਤ ਗੰਭੀਰ