ਦਿੱਲੀ ’ਚ ਸੀਆਰਪੀਐੱਫ ਦੇ 122 ਜਵਾਨਾਂ ਨੂੰ ਕਰੋਨਾ

ਨਵੀਂ ਦਿੱਲੀ (ਸਮਾਜਵੀਕਲੀ)-   ਦੇਸ਼ ਦੇ ਸਭ ਤੋਂ ਵੱਡੇ ਨੀਮ ਫੌਜੀ ਬਲ ਸੀਆਰਪੀਐੱਫ ਦੀ ਦਿੱਲੀ ਸਥਿਤ ਇਕ ਬਟਾਲੀਅਨ ਵਿੱਚ ਕੋਵਿਡ-19 ਪੀੜਤ ਜਵਾਨਾਂ ਦੀ ਗਿਣਤੀ 122 ਹੋ ਗਈ ਹੈ।

Previous articleਚੰਡੀਗੜ੍ਹ: ਬਾਪੂ ਧਾਮ ਕਲੋਨੀ ’ਚ 6 ਹੋਰ ਕੋਰੋਨਾ ਮਰੀਜ਼, ਗਿਣਤੀ 94 ਹੋਈ
Next articleਮੁਹਾਲੀ ਵਿੱਚ ਕਰੋਨਾ ਦੇ ਦੋ ਨਵੇਂ ਮਰੀਜ਼