ਡੇਰਾ ਮੁਖੀ ਨੂੰ ਲੁੱਟਣ ਵਾਲੇ ਕਾਬੂ

ਆਦਮਪੁਰ ਦੋਆਬਾ (ਸਮਾਜਵੀਕਲੀ):  ਬੀਤੇ ਦਿਨੀਂ ਆਦਮਪੁਰ ਦੀ ਨਿਰਮਲ ਕੁੱਟਿਆ ਡੇਰੇ ਦੇ ਮੁਖੀ ਬਾਬਾ ਤਰਸੇਮ ਸਿੰਘ ਨੂੰ ਨਸ਼ੀਲੀ ਚੀਜ਼ ਪਿਲਾ ਕੇ ਲੁੱਟਣ ਵਾਲੇ 3 ਵਿਅਕਤੀਆਂ ਨੂੰ ਪੁਲੀਸ ਨੇ ਲੁੱਟੀ ਹੋਈ ਕਾਰ, ਬੰਦੂਕ ਅਤੇ ਨਗਦੀ ਸਮੇਤ ਕਾਬੂ ਕੀਤਾ ਹੈ।

Previous articleਟਰੰਪ ਵਲੋਂ ਐੱਚ1ਬੀ ਵੀਜ਼ਾ ਮੁਲਤਵੀ ਕਰਨ ’ਤੇ ਵਿਚਾਰ
Next articleਹਵਾਲਾਤੀਆਂ ਕੋਲੋਂ ਚਾਰ ਸਿਮ ਬਰਾਮਦ