ਡੇਰਾ ਬੱਲਾਂ ਨੂੰ ਪਿੰਡ ਧੁਦਿਆਲ ਤੋਂ ਭੇਜੀ ਕਣਕ ਦੀ ਸੇਵਾ

ਸ਼ਾਮ ਚੁਰਾਸੀ, (ਕੁਲਦੀਪ ਚੁੰਬਰ) (ਸਮਾਜ ਵੀਕਲੀ)- ਹਰ ਸਾਲ ਦੀ ਤਰ੍ਹਾਂ ਸਮੂਹ ਸਾਧ ਸੰਗਤ ਪਿੰਡ ਧੁਦਿਆਲ ਵਲੋਂ ਡੇਰਾ ਸੱਚਖੰਡ ਬੱਲਾਂ ਲਈ ਕਣਕ ਦੀ ਸੇਵਾ ਭੇਜੀ ਗਈ l ਇਸ ਮੌਕੇ ਪਹਿਲਾਂ ਸੰਗਤ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ, ਉਪਰੰਤ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਜੈਕਾਰੇ ਬੋਲਦਿਆਂ ਕਣਕ ਸੇਵਾ ਦੀ ਸੰਗਤ ਨੂੰ ਰਵਾਨਾ ਕੀਤਾ ਗਿਆ l

ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀਬੀ ਤਾਰੋ ਜੀ, ਮਨੀ ਭਾਟੀਆ, ਪ੍ਰਗਟ ਸਿੰਘ ਚੁੰਬਰ ਮੈਂਬਰ ਗੁਰੂਦੁਆਰਾ ਪ੍ਰਬੰਧਕ ਕਮੇਟੀ, ਮਨਿੰਦਰ ਸਿੰਘ ਲੱਕੀ, ਸਨੀ ਚੁੰਬਰ, ਉਂਕਾਰ ਸਿੰਘ ਰਾਣਾ ਮੈਂਬਰ ਗੁਰੂਦੁਆਰਾ ਪ੍ਰਬੰਧਕ ਕਮੇਟੀ, ਕੁਲਦੀਪ ਸਿੰਘ ਚੁੰਬਰ, ਜਗਤਾਰ ਸਿੰਘ, ਨਿਰਮਲ ਸਿੰਘ ਹੋਰ ਸੰਗਤ ਹਾਜ਼ਰ ਸੀ l

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article208 dead in Israeli-Palestinian hostilities: UN
Next articleਬਲਾਕ ਚੱਕੋਵਾਲ ਅਧੀਨ ਕੋਰੋਨਾ ਪੋਜ਼ਿਟਿਵ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਹੋ ਰਿਹਾ ਹੈ ਵਾਧਾ