ਡੀ ਜੇ ਲੱਗਿਆ ਹੋਇਆ ਰਲੀਜ

(ਨੈਸ਼ਨਲ ਨਿਊਜ਼)  (Samajweekly) 23 ਜੁਲਾਈ ਨੂੰ ਹੱਕ ਰਿਕਾਰਡ ਕੰਪਨੀ ਵੱਲੋਂ ਡੈਨਮਾਰਕ ਦੇ ਪੰਜਾਬੀ ਪਾਪ ਸਿੰਗਰ ਸੁਖਵੀਰ ਸੁੱਖਾ ਦਾ ਸਿੰਗਲ ਟਰੈਕ ਡੀ ਜੇ ਲੱਗਿਆ ਰਲੀਜ ਕੀਤਾ ਗਿਆ।ਇਸ ਗੀਤ ਨੂੰ ਹੈਪੀ ਡੱਲੀ ਨੇ ਲਿਖਿਆ ਹੈ।ਇਸ ਦਾ ਮਿਊਜ਼ਿਕ ਸੰਨੀ ਸਿੰਘ ਨੇ ਕੀਤਾ ਹੈ।ਕੇ ਪੀ ਕੀਅਰੇਸ਼ਨ ਨੇ ਇਸ ਗਾਣੇ ਦਾ ਵੀਡੀਓ ਤਿਆਰ ਕੀਤਾ ਹੈ।ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਗੀਤਕਾਰ ਹੈਪੀ ਡੱਲੀ ਨੇ ਆਖਿਆ ਕਿ ਡੀ ਜੇ ਲੱਗਿਆ ਗੀਤ ਨੂੰ ਸਰੋਤਿਆਂ ਵੱਲੋਂ ਭਰਮਾਂ ਹੁੰਗਾਰਾ ਅਤੇ ਪਿਆਰ ਮਿਲ ਰਿਹਾ ਹੈ।

Previous articleNatasa Stankovic shares picture of her world
Next articleDharavi’s rap on Covid’s knuckles