ਟਰੰਪ ਵੱਲੋਂ ਕੌਮੀ ਸੁਰੱਖਿਆ ਸਲਾਹਕਾਰ ਦੀ ਛੁੱਟੀ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੌਮੀ ਸੁਰੱਖਿਆ ਸਲਾਹਕਾਰ ਜੌਹਨ ਬੋਲਟਨ ਦੀ ਅੱਜ ਅਹੁਦੇ ਤੋਂ ਛੁੱਟੀ ਕਰ ਦਿੱਤੀ। ਟਰੰਪ ਨੇ ਕਿਹਾ ਕਿ ਉਹ ਬੋਲਟਨ ਨਾਲ ਕੁੱਝ ਮੁੱਦਿਆਂ ਉੱਤੇ ਅਸਹਿਮਤ ਸਨ।

Previous articleਮੋਤੀਹਾਰੀ-ਅਮਲੇਖਗੰਜ ਪੈਟਰੋਲੀਅਮ ਪਾਈਪਲਾਈਨ ਦਾ ਉਦਘਾਟਨ
Next articleਕਰਤਾਰਪੁਰ ਲਾਂਘੇ ਲਈ ਸਿਰ ਵੀ ਕਲਮ ਕਰਾਉਣ ਨੂੰ ਤਿਆਰ ਹਾਂ: ਬਲਦੇਵ ਕੁਮਾਰ