ਝੂਠ ਬੋਲ ਕੇ

(ਸਮਾਜ ਵੀਕਲੀ)
ਬਿਜਲੀ ਬੰਦ ਦਾ ਡਰ ਦਿਖਲਾ ਕੇ ,
ਘੋਲ਼ ਨੂੰ ਫੇਲ ਕਰਾ ਨਈਂ ਹੋਣਾਂ .
ਬਹੁਤ ਬਣਾਇਆ ਮੂਰਖ਼ ਹੁਣ ਤੱਕ,
ਐਦੂੰ ਵੱਧ ਬਣਾ ਨਈਂ ਹੋਣਾਂ .
ਸਾਰੇ ਦੇਸ਼ ਦੀ ਕਾਰਪੋਰੇਸ਼ਨ ,
ਇੱਕ ਹੋਣ ਦਾ ਕੀ ਮਤਲਬ ਹੈ ,
ਸਰਕਾਰਾਂ ਹੁੰਦੀਆਂ  ਸਾਥ ਦੇਣ ਲਈ,
ਏਦਾਂ ਵੈਰ ਕਮਾ ਨਈਂ ਹੋਣਾਂ .
            ਮੂਲ ਚੰਦ ਸ਼ਰਮਾ ਪ੍ਧਾਨ ,
ਪੰਜਾਬੀ ਸਾਹਿਤ ਸਭਾ ਧੂਰੀ (ਸੰਗਰੂਰ)
             148024 .
Previous articleਮਲਵਈ ਗਿੱਧੇ ਵਿੱਚ ਚਮਕਦਾ ਸਿਤਾਰਾ ਸੁੱਖ ਸਮਾਲਸਰ
Next articleTV STATIONS AT WAR FOR GRADING