‘ਝਾਂਜਰਾਂ’ ਟਰੈਕ ਨਾਲ ਹਾਜ਼ਰੀ ਲਗਵਾ ਰਿਹਾ ਹੈ ਗਾਇਕ ਸ਼ਿਵ ਮਾਲੜੀ

ਸ਼ਾਮਚੁਰਾਸੀ (ਚੁੰਬਰ) – ‘ਝਾਂਜਰਾਂ’ ਟਰੈਕ ਨਾਲ ਗਾਇਕ ਸ਼ਿਵ ਮਾਲੜੀ ਆਪਣੀ ਖੂਭਸੂਰਤ ਹਾਜ਼ਰੀ ਲਗਾ ਰਿਹਾ ਹੈ। ਇਸ ਦੀ ਜਾਣਕਾਰੀ ਦਿੰਦਿਆਂ ਗਾਇਕ ਸ਼ਿਵ ਮਾਲੜੀ ਨੇ ਦੱਸਿਆ ਕਿ ਫਾਰਮਰ ਰਿਕਾਰਡਸ ਅਤੇ ਮੰਟੂ ਕਲਸੀ ਵਲੋਂ ਇਹ ਟਰੈਕ ਪੇਸ਼ ਕੀਤਾ ਜਾ ਰਿਹਾ ਹੈ। ਜਿਸ ਦੇ ਗੀਤਕਾਰ ਜਗਤਾਰ ਸ਼ਾਰਕਪੁਰ ਹਨ। ਜਦਕਿ ਮਿਊਜਿਕ ਬੰਟੀ ਸਹੋਤਾ ਨੇ ਤਿਆਰ ਕੀਤਾ ਹੈ। ਮਿਕਸ ਮਾਸਟਰਿੰਗ ਜੱਸੀ ਬ੍ਰਦਰਜ਼ ਦੀ ਹੈ। ਇਸ ਪ੍ਰੋਜੈਕਟ ਨੂੰ ਧਾਰੀਵਾਲ ਮਿਊਜਿਕ ਪ੍ਰੋਡਕਸ਼ਨ ਵਲੋਂ ਜੱਸਪ੍ਰੀਤ ਸਿੰਘ ਦੀ ਨਿਰਦੇਸ਼ਾਂ ਹੇਠ ਲਾਂਚ ਕੀਤਾ ਜਾ ਰਿਹਾ ਹੈ। ਇਹ ਟਰੈਕ ਸ਼ੋਸ਼ਲ ਸਾਈਟਾਂ ਤੇ ਪ੍ਰਮੋਸ਼ਨ ਲਈ ਲਾਂਚ ਕਰ ਦਿੱਤਾ ਗਿਆ ਹੈ।

Previous article‘ਮਿਸ਼ਨ 2019’ ਨੂੰ ਸਮਰਪਿਤ ਐਲਬਮ ਦਾ ਵੀਡੀਓ ਸ਼ੂਟ ਮੁਕੰਮਲ – ਰੱਤੂ ਰੰਧਾਵਾ
Next articleUnesco culture chief condemns killing of Syrian reporters