ਜਾਗ ਲਾਏ ਦਾ ਅਸਰ

ਮੂਲ ਚੰਦ ਸ਼ਰਮਾ
(ਸਮਾਜ ਵੀਕਲੀ)

ਕੱਲ੍ ਛੱਤੀਸਗੜ੍ ਦੇ ਸੂਬੇ ਨੇ ਵੀ ,
ਕੇਂਦਰ ਦੇ ਬਿੱਲ ਨਕਾਰ ਦਿੱਤੇ ।
ਕਹਿੰਦੇ ਅੰਨਦਾਤਿਆਂ ਵੋਟਾਂ ਪਾਈਆਂ,
ਉਹ ਕਿਓਂ ਦਿਲੋਂ ਵਿਸਾਰ ਦਿੱਤੇ।
ਲਾਇਆ ਸੀ ਜਾਗ ਪੰਜਾਬੀਆਂ ਨੇ,
ਗੱਲ ਪਹੁੰਚੀ ਸਾਰੇ ਦੇਸ਼ ਅੰਦਰ ,
ਅੈਵੇੰ ਤਾਂ ਨਹੀਂਓਂ ਸਰਕਾਰ ਦੇ ਪੁਤਲੇ,
ਫੂਕ ਨੇ ਸ਼ਰੇ – ਬਾਜ਼ਾਰ ਦਿੱਤੇ ।

ਮੂਲ ਚੰਦ ਸ਼ਰਮਾ .
9478408898

Previous articleਦੋਵੇਂ ਸਰਕਾਰਾਂ ਦੀ ਬਦਨੀਤੀ
Next articleਲੋਕ – ਕਵੀ