ਜਲੰਧਰ, 2 ਮਈ ਇਥੋਂ ਦੇ ਮਿਲਕ ਬਾਰ ਚੌਕ `ਚ ਨੌਜਵਾਨ ਆਪਣੀ ਕਾਰ ਦੇ ਬੋਨਟ ’ਤੇ ਥਾਣੇਦਾਰ ਨੂੰ ਦੂਰ ਤੱਕ ਘਸੀੜਦਾ ਲੈ ਗਿਆ। ਲੋਕ ਵੀ ਪਿੱਛੇ ਦੌੜੇ ਤੇ ਅੱਗੇ ਜਾ ਕੇ ਉਸ ਨੇ ਕਾਰ ਰੋਕ ਲਈ ਤਾਂ ਪੁਲੀਸ ਨੇ ਵੀ ਉਸ ਦੀ ਚੰਗੀ ਛਿੱਤਰ ਪਰੇਡ ਕੀਤੀ। ਮਿਲਕ ਬਾਰ ਚੌਕ ਨਾਕੇ `ਤੇ ਖੜ੍ਹੇ ਮੁਲਾਜ਼ਮਾਂ ਨੇ ਗੂੜੀ ਸਲੇਟੀ ਰੰਗ ਦੀ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ। ਕਾਰ ਚਲਾ ਰਹੇ ਨੌਜਵਾਨ ਨੇ ਕਾਰ ਰੋਕਣ ਦੀ ਥਾਂ ਉਥੇ ਤਾਇਨਾਤ ਥਾਣਾ 6 ਦੇ ਏਐੱਸਆਈ ਮੁਲਖ ਰਾਜ `ਤੇ ਕਾਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਏਐੱਸਆਈ ਨੂੰ ਨੌਜਵਾਨ ਕਾਫ਼ੀ ਦੂਰ ਤੱਕ ਬੋਨੇਟ `ਤੇ ਘਸੜੀਦਾ ਲੈ ਗਿਆ। ਵਧੀਕ ਐੱਸਐੱਚਓ ਗੁਰਦੇਵ ਸਿੰਘ ਨੇ ਪਿੱਛਾ ਕਰ ਕੇ ਨੌਜਵਾਨ ਨੂੰ ਬਾਕੀ ਮੁਲਾਜ਼ਮਾਂ ਨਾਲ ਮਿਲ ਕੇ ਕਾਬੂ ਕੀਤਾ। ਉਸ ਨੂੰ ਹਿਰਾਸਤ `ਚ ਲੈ ਕੇ ਥਾਣਾ 6 ਲੈ ਗਈ।

ਜਲੰਧਰ (ਸਮਾਜਵੀਕਲੀ) – ਇਥੋਂ ਦੇ ਮਿਲਕ ਬਾਰ ਚੌਕ `ਚ ਨੌਜਵਾਨ ਆਪਣੀ ਕਾਰ ਦੇ ਬੋਨਟ ’ਤੇ ਥਾਣੇਦਾਰ ਨੂੰ ਦੂਰ ਤੱਕ ਘਸੀੜਦਾ ਲੈ ਗਿਆ। ਲੋਕ ਵੀ ਪਿੱਛੇ ਦੌੜੇ ਤੇ ਅੱਗੇ ਜਾ ਕੇ ਉਸ ਨੇ ਕਾਰ ਰੋਕ ਲਈ ਤਾਂ ਪੁਲੀਸ ਨੇ ਵੀ ਉਸ ਦੀ ਚੰਗੀ ਛਿੱਤਰ ਪਰੇਡ ਕੀਤੀ।

ਮਿਲਕ ਬਾਰ ਚੌਕ ਨਾਕੇ `ਤੇ ਖੜ੍ਹੇ ਮੁਲਾਜ਼ਮਾਂ ਨੇ ਗੂੜੀ ਸਲੇਟੀ ਰੰਗ ਦੀ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ। ਕਾਰ ਚਲਾ ਰਹੇ ਨੌਜਵਾਨ ਨੇ ਕਾਰ ਰੋਕਣ ਦੀ ਥਾਂ ਉਥੇ ਤਾਇਨਾਤ ਥਾਣਾ 6 ਦੇ ਏਐੱਸਆਈ ਮੁਲਖ ਰਾਜ `ਤੇ ਕਾਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਏਐੱਸਆਈ ਨੂੰ ਨੌਜਵਾਨ ਕਾਫ਼ੀ ਦੂਰ ਤੱਕ ਬੋਨੇਟ `ਤੇ ਘਸੜੀਦਾ ਲੈ ਗਿਆ।

ਵਧੀਕ ਐੱਸਐੱਚਓ ਗੁਰਦੇਵ ਸਿੰਘ ਨੇ ਪਿੱਛਾ ਕਰ ਕੇ ਨੌਜਵਾਨ ਨੂੰ ਬਾਕੀ ਮੁਲਾਜ਼ਮਾਂ ਨਾਲ ਮਿਲ ਕੇ ਕਾਬੂ ਕੀਤਾ। ਉਸ ਨੂੰ ਹਿਰਾਸਤ `ਚ ਲੈ ਕੇ ਥਾਣਾ 6 ਲੈ ਗਈ।

Previous articleਅਮਰੀਕਾ ’ਚ ਕਰੋਨਾ ਮਰੀਜ਼ਾਂ ਨੂੰ ਨਵੀਂ ਦਵਾਈ ਦੇਣ ਦੀ ਇਜਾਜ਼ਤ
Next articleਗੁਰਦੁਆਰਾ ਲੰਗਰ ਸਾਹਿਬ ਵਿੱਚ ਕਰੋਨਾ ਦੇ 20 ਮਰੀਜ਼