ਜਲੰਧਰ ‘ਚ ਇਕ ਦਿਨ ‘ਚ ਹੋਈਆਂ ਕੋਰੋਨਾ ਨਾਲ 7 ਮੌਤਾਂ ਤੇ 223 ਕੇਸ ਮਿਲੇ, ਪੜ੍ਹੋ – ਇਲਾਕਿਆਂ ਦੀ ਜਾਣਕਾਰੀ

ਜਲੰਧਰ ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ) : ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਬਹੁਤ ਤੇਜੀ ਨਾਲ ਵੱਧ ਰਿਹਾ ਹੈ। ਐਤਵਾਰ ਨੂੰ 7 ਲੋਕਾਂ ਦੀ ਮੌਤ ਸਮੇਤ 223 ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ। ਇਹਨਾਂ ਕੇਸਾਂ ਦੇ ਆਉਣ ਨਾਲ ਜਲੰਧਰ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 6462 ਹੋ ਗਈ ਹੈ। ਦੱਸ ਦਈਏ ਕਿ ਮੌਤਾਂ ਦੀ ਗਿਣਤੀ ਵੀ ਰੋਜ਼ ਵੱਧ ਰਹੀ ਹੈ। ਹਰ ਰੋਜ਼ 5 ਮੌਤਾਂ ਹੁੰਦੀਆਂ ਹਨ। ਹੁਣ ਤੱਕ ਜਲੰਧਰ ਵਿਚ ਕੋਰੋਨਾ ਤੋਂ ਜੰਗ ਹਾਰਨ ਵਾਲਿਆ ਦੀ ਗਿਣਤੀ 167 ਹੋ ਗਈ ਹੈ। ਕੱਲ੍ਹ ਹੀ 748 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਤੇ 132 ਮਰੀਜਾਂ ਨੂੰ ਛੁੱਟੀ ਵੀ ਮਿਲੀ ਹੈ। ਹੁਣ 2000 ਤੋਂ ਵੱਧ ਐਕਟਿਵ ਕੇਸ ਹਨ।

ਇਹਨਾਂ ਇਲਾਕਿਆਂ ਤੋਂ ਮਿਲੇ 223 ਕੇਸ

ਮਾਡਲ ਟਾਊਨ
ਆਦਰਸ਼ ਨਗਰ
ਗੁਰੂ ਤੇਗ ਬਹਾਦਰ ਨਗਰ
ਗੁਜ਼ਰਾਲ ਨਗਰ
ਲਾਜਪਤ ਨਗਰ
ਮੋਤਾ ਸਿੰਘ ਨਗਰ
ਦਿਲਕੁਸ਼ਾ ਮਾਰਕਿਟ
ਮਾਲ ਰੋਡ
ਫਰੈਂਡਸ ਕਾਲੋਨੀ
ਅਰਬਨ ਅਸਟੇਟ
ਰੋਜ਼ ਪਾਰਕ
ਵਿਜੇ ਨਗਰ
ਹਾਊਸਿੰਗ ਬੋਰਡ ਕਾਲੋਨੀ
ਗ੍ਰੀਨ ਮਾਡਲ ਟਾਊਨ
ਸਿਵਲ ਲਾਇਨ ਨੇੜੇ ਪਟੇਲ ਹਸਪਤਾਲ
ਪੀਏਪੀ ਕੈਂਪਸ
ਦੁਰਗਾ ਕਾਲੋਨੀ
ਇੰਦਰਾ ਪਾਰਕ
ਬਸਤੀ ਨੌ
ਬਸਤੀ ਮਿੱਠੂ
ਦੌਲਤਪੁਰੀ
ਟਾਵਰ ਐਨਕਲੇਵ
ਲਾਲ ਚਿਰਾਗ
ਵਡਾਲਾ ਚੌਕ
ਬੈਂਕ ਐਨਕਲੇਵ
ਬਸਤੀ ਸ਼ੇਖ਼
ਖਾਲਸਾ ਐਲਕਲੇਵ
ਸੰਘਾ ਚੌਕ
ਸ਼ਹੀਦ ਬਾਬੂ ਲਾਭ ਸਿੰਘ ਨਗਰ
ਰਾਜਾ ਗਾਰਡਨ
ਨਿਓ ਦਿਆਲ ਨਗਰ
ਕਬੀਰ ਵਿਹਾਰ ਬਸਤੀ ਬਾਵਾ
ਮੁਹੱਲਾ ਇਸਲਾਮ ਗੰਜ
ਸੋਢਲ ਰੋਡ
ਸੈਨਿਕ ਵਿਹਾਰ
ਭਾਰਗੋ ਕੈਂਪ
ਛੋਟੀ ਬਰਾਦਰੀ
ਲਕਸ਼ਮੀਪੁਰਾ
ਮਿਸ਼ਨ ਕੰਪਾਊਂਡ
ਮਾਸਟਰ ਤਾਰਾ ਸਿੰਘ ਨਗਰ
ਰੈਡੀਸਨ ਐਨਕਲੇਵ
ਜਸਵੰਤ ਨਗਰ ਗੜ੍ਹਾ
ਪ੍ਰੀਤ ਨਗਰ ਲਾਡੋਵਾਲੀ
ਪਿੰਡ ਚਿੱਟੀ
ਕਾਕੀ ਪਿੰਡ
ਪਿੰਡ ਬੋਲੀਨਾ
ਪੰਜਾਬ ਐਵੀਨਿਊ
ਮੁਹੱਲਾ ਮਖਦੂਮਪੁਰਾ
ਅਲੀ ਮੁਹੱਲਾ
ਹਰਨਾਮਦਾਸਪੁਰਾ
ਸੇਠ ਹੁਕਮ ਚੰਦ ਕਾਲੋਨੀ
ਥ੍ਰੀ ਸਟਾਰ ਪੈਰਾਡਾਈਜ਼ ਕਾਲੋਨੀ
ਰਸਤਾ ਮੁਹੱਲਾ
ਕਮਲ ਵਿਹਾਰ
ਨਿਊ ਸ਼ੀਤਲ ਨਗਰ
ਪਿੰਡ ਖਾਂਬਰਾ
ਪਿੰਡ ਸ਼ੰਕਰ
ਪਿੰਡ ਘੁੜਿਆਲ
ਪਟੇਲ ਨਗਰ
ਗੁਰਬਚਨ ਨਗਰ
ਮਾਡਲ ਹਾਊਸ
ਗੋਰਾਇਆ
ਦੀਪ ਨਗਰ ਕੈਂਟ ਜਲੰਧਰ
ਸ਼ਾਹਕੋਟ
ਪਿੰਡ ਗਿੱਲ ਨਕੋਦਰ
ਅਲਾਵਲਪੁਰ
ਵਿਵੇਕਾਨੰਦ ਪਾਰਕ
ਪਿੰਡ ਢੱਡਾ
ਖੈਰਾ ਐਨਕਲੇਵ
ਫਿਲੌਰ
ਮੁਹੱਲਾ ਨੰਬਰ 11 ਜਲੰਧਰ
ਮਹੁੱਲਾ ਨੰਬਰ 30 ਜਲੰਧਰ
ਮੁਹੱਲਾ ਨੰਬਰ 1 ਜਲੰਧਰ
ਮੁਹੱਲਾ ਨੰਬਰ 31 ਜਲੰਧਰ
ਮੁਹੱਲਾ ਨੰਬਰ 8 ਜਲੰਧਰ
ਮੁਹੱਲਾ ਨੰਬਰ 4 ਜਲੰਧਰ
ਮੁਹੱਲਾ ਨੰਬਰ 5 ਜਲੰਧਰ
ਦੁਸਹਿਰਾ ਗਰਾਊਂਡ ਜਲੰਧਰ ਕੈਂਟ
ਲਾਲ ਕੁੜਤੀ ਜਲੰਧਰ ਕੈਂਟ
ਨੂਰਮਹਿਲ
ਵਿਕਰਮਪੁਰਾ
ਬਸਤੀ ਗੁਜਾਂ
ਜਿੰਦਾ ਰੋਡ
ਮੋਤੀ ਨਗਰ
ਥਾਣਾ ਸਿਟੀ ਨਕੋਦਰ
ਪਿੰਡ ਊਦੋਵਾਲ
ਪਿੰਡ ਫਜ਼ਲਪੁਰ
ਈਸ਼ਵਰ ਸਿੰਘ ਕਾਲੋਨੀ
ਪਿੰਡ ਬੰਬੀਵਾਲ
ਭੂਰ ਮੰਡੀ
ਨੰਗਲ ਸ਼ਾਮਾ
ਫੋਲੜੀਵਾਲ
ਕੈਂਟ ਬੋਰਡ
ਦਿਆਲਾ ਨਗਰ
ਦਕੋਹਾ
ਪਿੰਡ ਗੜ੍ਹਾ ਫਿਲੌਰ

Previous articleSamsung heir indicted in high-profile succession case
Next articleHK postponed next year’s university entrance exams