ਜਤਿੰਦਰ ਜੌਹਲ ਰੱਬ ਦਾ ਦੂਜਾ ਰੂਪ ਹੈ ਜਿਸਨੇ ਸਾਡੀ ਕੁੜੀ ਦੇ ਇਲਾਜ ਲਈ ਮਦਦ ਕਰਕੇ ਉਸਦੀ ਜਾਨ ਬਚਾਈ – ਲਵਪ੍ਰੀਤ ਦੇ ਮਾਂ ਬਾਪ

ਅਮਰੀਕਾ ਨਕੋਦਰ (ਹਰਜਿੰਦਰ ਛਾਬੜਾ)  (ਸਮਾਜਵੀਕਲੀ) :  ਵਿਦੇਸ਼ ਵਿੱਚ ਰਹਿਣ ਵਾਲਾ ਪੰਜਾਬੀ ਗੱਭਰੂ ਜਤਿੰਦਰ ਜੌਹਲ ਲੋਕਾ ਦੀ ਸੇਵਾ ਲਈ ਹਮੇਸ਼ਾ ਅਗਾਹ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾਉਂਦਾ ਰਹਿੰਦਾ ਹੈ।ਬੀਤੇ ਦਿਨੀਂ ਉਸਨੇ ਬੜਾ ਪਿੰਡ ਗੋਰਯਾ ਦੀ ਰਹਿਣ ਵਾਲੀ 14 ਮਹੀਨਿਆਂ ਦੀ ਲੜਕੀ ਲਵਪ੍ਰੀਤ ਕੌਰ ਦੇ ਇਲਾਜ ਵਾਸਤੇ ਜੰਡਿਆਲਾ ਮੰਜਕੀ ਕਬੱਡੀ ਕਲੱਬ ਵਲੋਂ ਇਲਾਜ ਲਈ 18700 ਰੁਪਏ ਦੀ ਸੇਵਾ ਕੀਤੀ,ਅੱਜ ਕਲ ਲੋਕ ਅਪਣਿਆ ਨੂੰ ਨਕਾਰ ਦਿੰਦੇ ਹਨ ਪਰ ਇਹ ਮਾਂ ਦਾ ਸ਼ੇਰ ਪੁੱਤ ਉਹਨਾਂ ਦੀ ਸੇਵਾ ਕਰਨ ਲਈ ਤਿਆਰ ਰਹਿੰਦਾ ਹੈ ਜੋਕਿ ਉਸਦੇ ਲਈ ਅਣਪਛਾਤੇ ਹਨ ਉਹ ਵੀ ਸਤ ਸਮੁੰਦਰੋ ਪਾਰ ਲੜਕੀ ਦਾ ਪੂਰਾ ਪਰਿਵਾਰ ਜਤਿੰਦਰ ਜੌਹਲ ਨੂੰ ਦਿਲੋ ਦੁਆਵਾ ਦੇ ਰਿਹਾ ਹੈ।

Previous articleਆਵਾਜ਼ ਪ੍ਰਦੂਸ਼ਣ ਕੀ ਹੈ ? ਕੀ ਹੈ ਇਸ ਦਾ ਹੱਲ
Next articleਪਰਿਵਾਰਾਂ ਨੂੰ ਲੋੜੀਂਦਾ ਸਾਮਾਨ ਮੁਹੱਈਆ ਕਰਵਾਇਆ ਗਿਆ