ਚੰਦਰਯਾਨ-2 ਦੇ ਲੈਂਡਰ ਵਿਕਰਮ ਦੀ ਲੋਕੇਸ਼ਨ ਪਤਾ ਲੱਗਣ ਤੋਂ ਬਾਅਦ ਇਸਰੋ ਵਿਗਿਆਨੀਆਂ ਨੇ ਮੁੜ ਤੋਂ ਮਿਸ਼ਨ ਉੱਪਰ ਕੰਮ ਕਰਨਾ ਸ਼ੁਰੂ ਕਰ ਦਿੱਤਾ

ਨਵੀਂ ਦਿੱਲੀ, ਸ਼ਨੀਵਾਰ ਨੂੰ ਚੰਦਰਮਾ ਦੀ ਸਤ੍ਹਾ ਤੋਂ 2.1 ਕਿਲੋਮੀਟਰ ਪਹਿਲਾਂ ਹੀ ਵਿਕਰਮ ਲੈਂਡਰ ਦਾ ਇਸਰੋ ਨਾਲੋਂ ਸੰਪਰਕ ਟੁੱਟ ਗਿਆ ਸੀ ਅਤੇ ਹੁਣ ਇਸਰੋ ਵਿਗਿਆਨੀਆਂ ਨੂੰ ਚੰਦਰਯਾਨ-2 ਦੇ ਲੈਂਡਰ ਵਿਕਰਮ ਦੀ ਲੋਕੇਸ਼ਨ ਪਤਾ ਲੱਗਣ ਤੋਂ ਬਾਅਦ ਇਸਰੋ ਵਿਗਿਆਨੀਆਂ ਨੇ ਮੁੜ ਤੋਂ ਮਿਸ਼ਨ ਉੱਪਰ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ, ਜੋ ਕਿ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਅਸਲ ਵਿਚ ਕੀ ਹੋਇਆ ਤੇ ਕਿਵੇਂ ਤੇ ਉਹ ਰੋਵਰ ਦਾ ਪਤਾ ਕਿਸ ਤਰਾਂ ਲਗਾ ਸਕਦੇ ਹਨ।

Previous articleਅਸਟਰੇਲੀਆ ਨੇ ਇੰਗਲੈਡ ਨੂੰ 185 ਦੋੜਾ ਨਾਲ ਹਰਾਇਆ
Next articleਇੰਡੀਗੋ ਏਅਰ ਲਾਇੰਸ ਦੇ ਇਕ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਹੈ