ਚੰਡੀਗੜ੍ਹ: ਕਰੋਨਾ ਦੇ 11 ਹੋਰ ਮਰੀਜ਼, ਗਿਣਤੀ 146 ਹੋਈ

ਚੰਡੀਗੜ੍ਹ (ਸਮਾਜਵੀਕਲੀ)  – ਸ਼ਹਿਰ ਵਿੱਚ ਕਰੋਨਾਵਾਇਰਸ ਦੇ ਅੱਜ ਸ਼ੁੱਕਰਵਾਰ 11 ਹੋਰ ਮਰੀਜ਼ਾਂ ਦੀਆਂ ਰਿਪੋਰਟਾਂ ਪਾਜ਼ੇਟਿਵ ਆ ਗਈਆਂ। ਇਨ੍ਹਾਂ ਵਿੱਚ 9 ਮਰੀਜ਼ ਬਾਪੂ ਧਾਮ ਕਲੋਨੀ, 1 ਮਰੀਜ਼ ਮਲੋਆ ਅਤੇ 1 ਮਰੀਜ਼ ਸੈਕਟਰ 27 ਦਾ ਵਸਨੀਕ ਹੈ। ਇਸ ਨਾਲ ਸ਼ਹਿਰ ਵਿੱਚ ਕੁੱਲ ਮਰੀਜ਼ਾਂ ਦੀ ਗਿਣਤੀ 146 ਹੋ ਗਈ ਹੈ।

Previous articleਇੰਡੀਗੋ ਵੱਲੋਂ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਕਟੌਤੀ
Next articleਐੱਸਬੀਆਈ ਵੱਲੋਂ ਹੋਮ ਲੋਨ ਦਰਾਂ ਵਿੱਚ ਵਾਧਾ