ਚੌਥਾ ਖੂਨਦਾਨ ਕੈਂਪ 14 ਨੂੰ

ਫੋਟੋ : - ਚੌਥਾ ਖੂਨਦਾਨ ਕੈਂਪ

ਸ਼ਾਮਚੁਰਾਸੀ, (ਚੁੰਬਰ)– ਡਾ. ਬੀ ਆਰ ਅੰਬੇਡਕਰ ਵੈਲਫੇਅਰ ਅਤੇ ਬਲੱਡ ਡੋਨਰਜ਼ ਕਲੱਬ ਕਡਿਆਣਾ ਵਲੋਂ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਜੀ ਵਿਖੇ ਅਮਰ ਸ਼ਹੀਦ ਸੰਤ ਰਾਮਾਨੰਦ ਜੀ ਦੀ ਯਾਦ ਵਿਚ ਚੌਥਾ ਖੂਨਦਾਨ ਕੈਂਪ 14 ਜੂਨ ਨੂੰ ਸਵੇਰੇ 10 ਵਜੇ ਤੋਂ 3 ਵਜੇ ਤੱਕ ਲਗਾਇਆ ਜਾ ਰਿਹਾ ਹੈ।

Previous articleਗਾਇਕ ਉਪਿੰਦਰ ਮਠਾਰੂ ਅਤੇ ਨਸੀਬੋ ਲਾਲ ਦੇ ਟਰੈਕ ‘ਜ਼ਿੰਦਗੀ’ ਦਾ ਪੋਸਟਰ ਰਿਲੀਜ਼
Next articleਬਸਪਾ ਆਗੂ ਕਲਮਜੀਤ ਸਿੰਘ ਮਾਣਕੋ ਨਹੀਂ ਰਹੇ