ਗਾੲਿਕ ਦੀਪਕ ਹੰਸ ਦੀ ਨਵੀ ਮਾਤਾ ਦੀ ਭੇਟ ਦਾ ਸ਼ਿੰਗਲ ਟਰੈਕ ” ਮਾਤਾ ਦੇ ਜਾਵਾਗੇ ” ਰਿਲੀਜ਼

ਮਹਿਤਪੁਰ  ਨੂਰਮਹਿਲ (ਹਰਜਿੰਦਰ ਛਾਬੜਾ)- ਅੱਜ ਨੂਰਮਹਿਲ ਦੇ ਨਜਦੀਕੀ ਪਿੰਡ ਨਵਾਂ ਪਿੰਡ ਸ਼ੌਕੀਅਾਂ ਦੇ ਰਹਿਣ ਵਾਲੇ ਗਾੲਿਕ ਦੀਪਕ ਹੰਸ ਦੀ ਨਵੀ ਮਾਤਾ ਦੀ ਭੇਟ ਦਾ ਸ਼ਿਗਲ ਟਰੈਕ ” ਮਾਤਾ ਦੇ ਜਾਵਾਗੇ ” ਰਿਲੀਜ਼ ਹੋੲਿਅਾ ਹੈ। ੲਿਸ ਭੇਟ ਦਾ ਗੀਤਕਾਰ ਖੁਦ ਦੀਪਕ ਹੰਸ ਹਨ। ੲਿਸ ਸ਼ਿਗਲ ਟਰੈਕ ਤਿਅਾਰ ਕੰਪਨੀ ਟਿੳੂਨ ਟਵੇਲਵ ਤਿਅਾਰ ਕੀਤਾ ਹੈ। ਵੀਡੀੳੁ ਡਾੲਿਰੈਕਟਰ ਭੀਮ ਲੁਧਿਅਾਣਾ ਜੀ , ਪੋ੍ਡਿੳੂਸਰ ਮਨੀ ਕਾਕੋਵਾਲ ਅਤੇ ਮਿੳੂਜ਼ਕ ਹਰੀ ਅਮਿਤ ਵੱਲੋ ਤਿਅਾਰ ਕੀਤਾ ਗਿਅਾ ਹੈ।
Previous articleਹਲਕੇ ਮੀਂਹ ਤੇ ਬੱਦਲਵਾਈ ਨੇ ਕਿਸਾਨਾਂ ਦੇ ਸਾਹ ਸੂਤੇ
Next articleFrance says tax issue of Anil Ambani firm settled as per law