ਕੌਮਾਂਤਰੀ ਉਡਾਣਾਂ 15 ਜੁਲਾਈ ਤਕ ਰਹਿਣਗੀਆਂ ਬੰਦ

ਨਵੀਂ ਦਿੱਲੀ (ਸਮਾਜਵੀਕਲੀ) ਹਵਾਬਾਜ਼ੀ ਰੈਗੂਲੇਟਰ ਡੀਜੀਸੀਏ ਨੇ ਕੌਮਾਂਤਰੀ ਮੁਸਾਫ਼ਰ ਉਡਾਣਾਂ ’ਤੇ ਲੱਗੀ ਰੋਕ 15 ਜੁਲਾਈ ਤਕ ਵਧਾ ਦਿੱਤੀ ਹੈ। ਰੈਗੂਲੇਟਰ ਨੇ ਕਿਹਾ ਕਿ ਕੁਝ ਚੋਣਵੇਂ ਰੂਟਾਂ ’ਤੇ ਕੇਸ ਦਰ ਕੇਸ ਅਧਾਰ ’ਤੇ ਕੌਮਾਂਤਰੀ ਉਡਾਣਾਂ ਦੀਆਂ ਸੇਵਾਵਾਂ ਜਾਰੀ ਰਹਿਣਗੀਆਂ। ਕਰੋਨਾਵਾਇਰਸ ਮਹਾਮਾਰੀ ਕਰਕੇ ਕੌਮਾਂਤਰੀ ਮੁਸਾਫ਼ਰ ਉਡਾਣਾਂ 23 ਮਾਰਚ ਤੋਂ ਬੰਦ ਹਨ।

Previous articleਭਾਰਤੀ ਅਰਥਚਾਰਾ ਡੂੰਘੇ ਸੰਕਟ ਵਿੱਚ: ਐੱਸ ਐਂਡ ਪੀ
Next articleAssam flood situation worsens, 2.53 lakh people affected