ਕੋਹਲੀ ਟੀ-20 ’ਚ ਅੱਠ ਹਜ਼ਾਰ ਦੌੜਾਂ ਬਣਾਉਣ ਵਾਲੇ ਦੂਜੇ ਭਾਰਤੀ ਬੱਲੇਬਾਜ ਬਣੇ

ਬੰਗਲੌਰ: ਭਾਰਤੀ ਕਪਤਾਨ ਵਿਰਾਟ ਕੋਹਲੀ ਕ੍ਰਿਕਟ ਦੇ ਸਭ ਤੋ ਛੋਟੇ ਸਰੂਪ ਟੀ-20 ਵਿੱਚ 8000 ਦੌੜਾਂ ਪੂਰੀਆਂ ਕਰਨ ਵਾਲੇ ਦੁਨੀਆਂ ਦੇ ਸੱਤਵੇਂ ਦੂਜੇ ਭਾਰਤੀ ਬੱਲੇਬਾਜ਼ ਬਣ ਗਏ ਹਨ। ਇੱਥੇ ਕੋਲਕਾਤਾ ਨਾਈਟ ਰਾਈਡਰਜ਼ ਵਿਰੁੱਧ ਆਪਣੀ 17ਵੀਂ ਦੌੜ ਪੂਰੀ ਕਰਦਿਆਂ ਹੀ ਉਸ ਨੇ ਇਹ ਪ੍ਰਾਪਤੀ ਹਾਸਲ ਕਰ ਲਈ। ਇਸ ਤੋਂ ਪਹਿਲਾਂ ਭਾਰਤ ਦੇ ਸੁਰੇਸ਼ ਰੈਨਾ ਨੇ ਇਹ ਪ੍ਰਾਪਤੀ ਹਾਸਲ ਕੀਤੀ ਸੀ।

Previous articleਰੱਸਲ ਦੀ ਜ਼ਬਰਦਸਤ ਪਾਰੀ ਨੇ ਰਾਇਲ ਚੈਲੰਜਰਜ਼ ਨੂੰ ਕੀਤਾ ਚਿੱਤ
Next articleਪੰਜਾਬ ਦੇ ਸਿਆਸੀ ਅਖਾੜੇ ’ਚ ਖੁੱਲ੍ਹੇ ਨਵੇਂ ਪੱਤੇ