ਕੋਵਿਡ-19: ਹੈਦਰਾਬਾਦ ਓਪਨ ਬੈਡਮਿੰਟਨ ਟੂਰਨਾਮੈਂਟ ਰੱਦ

ਨਵੀਂ ਦਿੱਲੀ, (ਸਮਾਜਵੀਕਲੀ): ਕੋਵਿਡ-19 ਕਾਰਨ ਅੱਜ ਵਿਸ਼ਵ ਬੈਡਮਿੰਟਨ ਫੈਡਰੇਸ਼ਨ(ਬੀਡਬਲਿਊਐੱਫ) ਨੇ 11 ਤੋਂ 16 ਅਗਸਤ ਤਕ ਹੋਣ ਵਾਲੇ ਹੈਦਰਾਬਾਦ ਓਪਨ ਟੂਰਨਾਮੈਂਟ ਨੂੰ ਰੱਦ ਕਰ ਦਿੱਤਾ। ਇਹ ਟੂਰਨਾਮੈਂਟ ਬੀਡਬਲਿਊਐੱਫ ਦੇ ਉਸ ਸੋਧੇ ਹੋਏ ਕੈਲੰਡਰ ਦਾ ਹਿੱਸਾ ਸੀ ਜੋ ਕਰੋਨਾ ਮਹਾਮਾਰੀ ਕਾਰਨ ਮਾਰਚ ਵਿੱਚ ਟੂਰਨਾਮੈਂਟ ਰੱਦ ਹੋਣ ਤੋਂ ਬਾਅਦ ਖੇਡ ਦੀ ਬਹਾਲੀ ਲਈ ਬਣਾਇਆ ਗਿਆ ਸੀ।

Previous articleਚਿਦੰਬਰਮ ਦੀ ਜ਼ਮਾਨਤ ਖਿਲਾਫ਼ ਸੀਬੀਆਈ ਦੀ ਨਜ਼ਰਸਾਨੀ ਅਰਜ਼ੀ ਰੱਦ
Next articleਪ੍ਰੈਸ ਕੌਂਸਲ ਮੈਂਬਰ ਬੀ ਆਰ ਗੁਪਤਾ ਵੱਲੋਂ ਅਸਤੀਫ਼ਾ