ਕੀ ਭਾਰਤੀ ਖੇਤਰ ’ਤੇ ਕਾਬਜ਼ ਹੋਇਆ ਚੀਨ: ਰਾਹੁਲ

ਨਵੀਂ ਦਿੱਲੀ(ਸਮਾਜਵੀਕਲੀ) :ਕਾਂਗਰਸ ਅਾਗੂ ਨੇ ਰਾਹੁਲ ਗਾਂਧੀ ਨੇ ਅੱਜ ਮੁੜ ਸਰਕਾਰ ਨੂੰ ਸਵਾਲ ਕੀਤਾ ਕਿ ਕੀ ਚੀਨ ਨੇ ਭਾਰਤੀ ਖੇਤਰ ’ਤੇ ਕਬਜ਼ਾ ਕਰ ਲਿਆ ਹੈ? ਗਾਂਧੀ ਨੇ ਇਕ ਟਵੀਟ ’ਚ ਕਿਹਾ, ‘ਅਸੀਂ ਚੀਨ ਦੇ ਹਮਲਾਵਰ ਰੁਖ਼ ਖ਼ਿਲਾਫ਼ ਇਕਜੁੱਟ ਹੋ ਕੇ ਖੜ੍ਹੇ ਹਾਂ। ਕੀ ਚੀਨ, ਭਾਰਤੀ ਖੇਤਰ ’ਤੇ ਕਾਬਜ਼ ਹੋ ਗਿਆ ਹੈ?’ ਗਾਂਧੀ ਨੇ ਟਵੀਟ ਦੇ ਨਾਲ ਆਪਣੇ ਪਿਤਾ ਤੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਵੱਲੋਂ ਪੈਂਗੌਗ ਝੀਲ ਦੀ ਖਿੱਚੀ ਤਸਵੀਰ ਵੀ ਟੈਗ ਕੀਤੀ ਹੈ।

Previous articleਦਿੱਲੀ ਹਾਈ ਕੋਰਟ ਵੱਲੋਂ ਸਫੂਰਾ ਜ਼ਰਗਰ ਨੂੰ ਜ਼ਮਾਨਤ
Next articleਇੱਕੋ ਦਿਨ ਵਿੱਚ ਕਰੋਨਾ ਦੇ 11 ਹਜ਼ਾਰ ਮਰੀਜ਼ ਠੀਕ