ਕਿਸਾਨਾਂ ਵੱਲੋਂ ਹੋਕਾ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਜ ਮਹੀਨੇ ਹੋ ਗਏ ਦੁਖੜੇ ,
ਉੱਪਰ ਦੁਖੜਾ ਜਰਦਿਓ ਲੋਕੋ ।

ਪੰਜ ਤਰੀਕ ਨੂੰ ਭਾਰਤ ਭਰ ਵਿੱਚ,
ਚੱਕਾ ਜਾਮ ਹੁਣ ਕਰ ਦਿਓ ਲੋਕੋ।

ਸਾਨੂੰ ਰਾਜਗੁਰੂ ਸੁਖਦੇਵ ਭਗਤ ਸਿੰਘ,
ਅਤੇ ਸਰਾਭੇ ਦੀ ਸਹੁੰ ਲੱਗੇ  ,

ਹੁਣ ਲੋਕਰਾਜ ਵਿੱਚ ਲੋਕਾਂ ਦੀ ,
ਸਰਕਾਰ ਕੋਲੋਂ ਹੀ ਡਰਦਿਓ ਲੋਕੋ ।

ਮੂਲ ਚੰਦ ਸ਼ਰਮਾ .
          9478408898
Previous articleਘਪਲੇਬਾਜ਼ ਮੰਤਰੀ ਧਰਮਸੋਤ ਵੱਲੋਂ ਮੁੱਖ ਮੰਤਰੀ ਦੀ ਸਤਿਗੁਰੂ ਨਾਨਕ ਦੇਵ ਨਾਲ ਤੁਲਨਾ ਛੱਪੜ ਦਾ ਗਵਾਹ ਡੱਡੂ – ਜਸਵੀਰ ਸਿੰਘ ਗੜ੍ਹੀ
Next articleਹੁਣ ਗੱਲ ਬਣੂੰ