-ਕਲਾਕਾਰ ਦਾ ਮੂਡ –

'ਐੜਾ - ਅਜਗਰ'

(ਸਮਾਜ ਵੀਕਲੀ)

ਜਿਵੇਂ ਕਿ ਤੁਹਾਨੂੰ ਪਤਾ ਹੀ ਹੋਵੇਗਾ , ਅਸੀਂ ਪੰਜਾਬੀ ਸਿਖਾਉਣ ਲਈ ਇਕ ਨਿਵੇਕਲਾ ਕਾਰਜ ਸ਼ੁਰੂ ਕੀਤਾ ਹੋਇਆ ਹੈ । ਦੁਨੀਆ ਭਰ ਤੋਂ 45 ਦੇ ਕਰੀਬ, ਕਲਾਕਾਰ , ਲੇਖਕ ਤੇ ਟੈਕਨੀਸ਼ਨ ਪਿਛਲੇ ਦੋ ਸਾਲ ਤੋਂ ਲੱਗੇ ਹੋਏ ਹਨ । ਇਹਨਾਂ ਵਿਚ ਇਕ ਛੋਟਾ ਹਿੱਸਾ ਅੱਖਰਾਂ ਨੂੰ ਹੀ ਵਸਤੂ ਬਨਾਉਣਾ ਵੀ ਸੀ । ਇਹ ਇਕ ਔਖਾ ਕਾਰਜ ਹੈ । ਸਾਡੇ ਪਿਆਰੇ ਕਲਾਕਾਰ ਰੁਪਿੰਦਰ ਔਲਖ ਜੀ ਨੇ ਇਹ ਬੀੜਾ ਚੁੱਕਿਆ ਹੋਇਆ ਹੈ । ਅੱਜ ਉਹਨਾਂ ਨੇ ਜਦ ਕੁਝ ਹੋਰ ਨਾ ਸੁਝਿਆ ਤਾਂ ਮੂਡ ਵਿਚ ਆ ਕੇ ‘ਐੜਾ – ਅਜਗਰ’ ਹੀ ਬਣਾ ਦਿੱਤਾ । ਅਸੀਂ ਹੱਸਦੇ ਹੱਸਦੇ ਉਹਨਾਂ ਨੂੰ ਕਿਹਾ ,
‘ ਭਾਈ ਸਾਹਿਬ ਅਸੀਂ ਬੱਚੇ ਪੜ੍ਹਾਉਣੇ ਹਨ, ਡਰਾਉਣੇ ਨਹੀਂ ‘

-ਜਨਮੇਜਾ ਸਿੰਘ ਜੌਹਲ

Previous articleMassive protests disrupt Times Square celebration of hate and bigotry
Next articleभारत की साँझा संस्कृति और मुस्लिम दिग्गज