ਕਬੱਡੀ ਟੂਰਨਾਮੈਂਟ, ਨੈਸ਼ਨਲ ਕਬੱਡੀ ਐਸੋਸੀਏਸ਼ਨ ਕੈਨੇਡਾ ਦੇ ਸਾਬਕਾ ਪ੍ਰਧਾਨ ਸ਼ਿੰਦਾ ਅੱਚਰਵਾਲ ਦੀ ਅਗਵਾਈ ਹੇਠ ਹੋਏ

ਕਨੈਡਾ – ਇਸ ਸਾਲ ਕਬੱਡੀ ਟੂਰਨਾਮੈਂਟ ਹੋਏ ਜਿਸ ਨੂੰ ਲੋਕਾ ਨੇ ਬਹੁਤ ਪਿਆਰ ਦਿੱਤਾ । ਇਸ ਹੀ ਫੈਡਰੇਸ਼ਨ ਨੇ ਖਿਡਾਰੀਆ ਦੇ ਡਰੱਗ ਟੈਸਟ ਇਕ ਬਹੁਤ ਹੀ ਸੁਚੱਜੇ ਢੰਗ ਨਾਲ ਕਰਾਏ । ਜਿਸ ਨੂੰ ਲੋਕਾ ਨੇ ਬੱਧ ਚੜ ਕੇ ਹਿੱਸਾ ਲਿਆ । ਜਿਹਨਾ ਵਿੱਚ ਅਰਸ਼ ਚੋਲੇਵਾਲ , ਖੁਸ਼ੀ ਦੂੱਗਾ , ਮਨਜੋਤ , ਦੁੱਲਾ, ਸ਼ਨਦੀਪ , ਰਾਜੂ, ਮਕਸੀਕੇ ਬ੍ਰਦਰਜ਼,  ਜੋਤਾ, ਹੋਰ ਨਾਮੀ ਖਿਡਾਰੀਆ ਨੇ ਭਾਗ ਲਏ। ਇਸ ਤਰ੍ਹਾ ਹੀ ਅੱਗੇ ਤੋ ਬੱਧ ਤੋ ਬੱਧ ਕੋਸ਼ਿਸ਼ ਰਹੇ ਗੀ ਕਿ ਅਸੀ ਇਸ ਤੋ ਵੀ ਵਧੀਆ ਖਿਡਾਰੀਆ ਨੂੰ ਅੱਗੇ ਲੈ ਕੇ ਆਈਏ।

ਸ਼ਿੰਦਾ ਅੱਚਰਵਾਲ ਦੀ ਅਗਵਾਈ ਹੇਠ ਕਬੱਡੀ ਫੈਡਰੇਸ਼ਨ ਦੀ ਇਕ ਨਵੀ ਕਮੇਟੀ ਬਣਾਈ ਗਈ । ਜਿਸ ਦੇ ਨਵੇ ਪ੍ਰਧਾਨ ਕੁਲਦੀਪ ਸਿੰਘ ਦੁੱਲੇ, ਜਨਰਲ ਸੈਕਟਰੀ ਰਾਜ ਪੂਰੇਵਾਲ , ਅਤੇ ਖਜਾਨਚੀ ਇਕਬਾਲ ਸਿੰਘ ਸ਼ਵੈਚ, ਵਾਈਸ ਪ੍ਰਧਾਨ ਗੁਰਜੀਤ ਸਿੰਘ ਵਾਪਲਾ, ਕਮਲਜੀਤ ਸਿੰਘ ਨੀਟੂ ਕੰਗ , ਜੋਨਾ ਬੋਲੀਨਾ, ਫੈਡਰੇਸ਼ਨ ਦੇ ਖਾਸ ਮੈਂਬਰ ਹੋਏ । ਜਿਹਨਾ ਨੇ ਇਸ ਫੈਡਰੇਸ਼ਨ ਵਿੱਚ ਆਪਣਾ ਬਹੁਤ ਸਹਿਯੋਗ ਦਿੱਤਾ। ਇਹ ਅੱਗੇ ਵੀ ਇੱਦਾ ਹੀ ਦਿੰਦੇ ਰਹਿਣਗੇ। ਇਸ ਨਵੀ ਬਣੀ ਕੱਬਡੀ ਫੈਡਰੇਸ਼ਨ ਕਮੇਟੀ ਨੇ ਅੱਗੇ ਤੋ ਹੋਰ ਵੀ ਵਧੀਆ ਤਰੀਕੇ ਨਾਲ ਕੱਬਡੀ ਕਰਾਉਣ ਦੇ ਪ੍ਣ ਕੀਤੇ

ਹਰਜਿੰਦਰ ਛਾਬੜਾ – ਪਤਰਕਾਰ 9592282333

Previous articleMAHAPARINIVAN DIVAS OF BABASAHEB AMBEDKAR COMMEMORATED
Next articleਬਾਬਾ ਸਾਹਿਬ ਅੰਬੇਡਕਰ ਦਾ ਸਾਹਿਤ ਮੁੜ ਛਾਪਿਆ ਜਾਵੇ – ਪ੍ਰਧਾਨ ਮੰਤਰੀ ਨੂੰ ਦਿੱਤਾ ਮੰਗ ਪੱਤਰ