ਓਲੀ ਦੀ ਕਿਸਮਤ ਦਾ ਫੈਸਲਾ ਹਫ਼ਤੇ ਲਈ ਟਲਿਆ

ਕਾਠਮੰਡੂ (ਸਮਾਜਵੀਕਲੀ) :  ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਦੇ ਰਾਜਨੀਤਿਕ ਭਵਿੱਖ ਬਾਰੇ ਫੈਸਲਾ ਕਰਨ ਵਾਲੀ ਸੱਤਾਧਾਰੀ ਕਮਿਊਨਿਸਟ ਪਾਰਟੀ ਨੇਪਾਲ ਦੀ ਮਹੱਤਵਪੂਰਨ ਬੈਠਕ ਸ਼ੁੱਕਰਵਾਰ ਨੂੰ ਇਕ ਵਾਰ ਫਿਰ ਮੁਲਤਵੀ ਕਰ ਦਿੱਤੀ ਗਈ। ਇਸ ਵਾਰ ਦੇਸ਼ ਵਿੱਚ ਹੜ੍ਹਾਂ ਦੇ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਮੀਟਿੰਗ ਹਫ਼ਤੇ ਲਈ ਮੁਲਤਵੀ ਕਰ ਦਿੱਤੀ ਗਈ ਹੈ। ਓਲੀ ’ਤੇ ਭਾਰਤ ਵਿਰੋਧੀ ਟਿੱਪਣੀਆਂ ਅਤੇ ਕਾਰਜ ਸ਼ੈਲੀ ਕਾਰਨ ਅਸਤੀਫੇ ਲਈ ਦਬਾਅ ਪਾਇਆ ਜਾ ਰਿਹਾ ਹੈ।ਲਈ ਕਿਹਾ ਜਾ ਰਿਹਾ ਹੈ।

Previous articleਗੁਨਾਹਗਾਰਾਂ ਨੂੰ ਪ੍ਰਹੁਣਿਆਂ ਵਾਂਗ ਰੱਖਿਆ ਹੋਇਆ ਪਾਕਿ ਨੇ: ਭਾਰਤ
Next articleਨਸਲਵਾਦ ਦੇ ਜ਼ਖ਼ਮ ਕੁਰੇਦਦਿਆਂ ਰੋ ਪਿਆ ਮਹਾਨ ਗੇਂਦਬਾਜ਼ ਮਾਈਕਲ ਹੋਲਡਿੰਗ