ਏਅਰ ਮਾਰਸ਼ਲ ਭਦੌਰੀਆ ਹੋਣਗੇ ਹਵਾਈ ਸੈਨਾ ਦੇ ਅਗਲੇ ਮੁਖੀ

ਏਅਰ ਮਾਰਸ਼ਲ ਰਾਕੇਸ਼ ਕੁਮਾਰ ਭਦੌਰੀਆ ਭਾਰਤੀ ਹਵਾਈ ਸੈਨਾ ਦੇ ਅਗਲੇ ਮੁਖੀ ਹੋਣਗੇ। ਸ੍ਰੀ ਭਦੌਰੀਆ ਇਸ ਸਾਲ ਮਈ ਵਿੱਚ ਹਵਾਈ ਸੈਨਾ ਦੇ ਵਾਈਸ ਚੀਫ਼ ਨਿਯੁਕਤ ਹੋਏ ਸਨ। ੳਹ 30 ਸਤੰਬਰ ਨੂੰ ਹਵਾਈ ਸੈਨਾ ਮੁਖੀ ਬੀ ਐੱਸ ਧਨੋਆ ਦੇ ਸੇਵਾਮੁਕਤ ਹੋਣ ’ਤੇ ਅਹੁਦੇ ਦਾ ਕਾਰਜਭਾਰ ਸੰਭਾਲਣਗੇ। ਇਹ ਜਾਣਕਾਰੀ ਰੱਖਿਆ ਮੰਤਰਾਲੇ ਦੇ ਪ੍ਰਿੰਸੀਪਲ ਬੁਲਾਰੇ ਨੇ ਦਿੱਤੀ ਹੈ।

Previous articleਸੁਵਿਧਾ ਕੇਂਦਰ ’ਚ ਗਰਮੀ ਕਾਰਨ ਨੌਜਵਾਨ ਹੋਇਆ ਬੇਹੋਸ਼
Next articleਹੜ੍ਹ ਪੀੜਤਾਂ ਲਈ ਘਰੇਲੂ ਸਾਮਾਨ ਦੇ ਚਾਰ ਟਰੱਕ ਰਵਾਨਾ