ਇੰਟਰਨੈੱਟ ਦਿਵਸ ਮੁਬਾਰਕ

ਮੂਲ ਚੰਦ ਸ਼ਰਮਾ
(ਸਮਾਜ ਵੀਕਲੀ)

ਵੇਖੋ ਵੇਖੀ ਅਸੀੰ ਵੀ ਸਾਝਾਂ ,
ਇੰਟਰਨੈੱਟ ਨਾਲ਼ ਪਾਈਆਂ ।
ਮਿਲਿਆ ਇੱਕ ਪਰਿਵਾਰ ਨਵਾਂ,
ਤੇ ਖ਼ੁਸ਼ੀਆਂ ਦੂਣ ਸਵਾਈਆਂ ।
ਨਵੀਆਂ ਪੁਰਾਣੀਆਂ ਲਿਖਤਾਂ ਇਸ ਨੇ,
ਦੇਸ਼ ਵਿਦੇਸ਼ ਪੁਚਾਈਆਂ ।
ਸਭ ਨੂੰ ਕੌਮਾਂਤਰੀ ਨੈੱਟ ਦਿਵਸ ਦੀਆਂ,
ਲੱਖ ਲੱਖ ਹੋਣ ਵਧਾਈਆਂ ।

 ਮੂਲ ਚੰਦ ਸ਼ਰਮਾ .
               9478408898
Previous articleਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਦੇ ਰਾਸ਼ਟਰੀ ਪ੍ਰਧਾਨ ਤੇ ਹੋਏ ਨਜ਼ਾਇਜ਼ ਪਰਚੇ ਖ਼ਿਲਾਫ਼ ਪੱਤਰਕਾਰਾਂ ‘ਚ ਰੋਸ
Next articleਕੈਪਟਨ ਸੰਦੀਪ ਸਿੰਘ ਸੰਧੂ ਨੇ ਬਲਾਕ ਸਿੱਧਵਾਂ ਬੇਟ ਦੀਆਂ ਪੰਚਾਇਤਾਂ ਨੂੰ 2 ਕਰੋੜ 7 ਲੱਖ ਦੇ ਚੈਕ ਤਕਸੀਮ