ਇੰਗਲੈਂਡ ਦੇ ਮਹਾਨ ਕ੍ਰਿਕਟਰ ਬੋਥਮ ਬਣੇ ‘ਲਾਰਡ’

ਲੰਡਨ (ਸਮਾਜ ਵੀਕਲੀ) : ਇੰਗਲੈਂਡ ਦੇ ਮਹਾਨ ਹਰਫਨਮੌਲ ਕ੍ਰਿਕਟਰ 64 ਸਾਲ ਦੇ ਆਇਨ ਬੋਥਮ ਨੂੰ ਬਤਾਨਵੀ ਸੰਸਦ ਦੇ ਉਪਰਲੇ ਸਦਨ ‘ਹਾਊਸ ਆਫ ਲਾਰਡਜ਼’ ਦਾ ਮੈਂਬਰ ਬਣਾਇਆ ਗਿਆ। ਉਹ ਉਨ੍ਹਾਂ 36 ਨਵੇਂ ਹਸਤੀਆਂ ਵਿੱਚ ਸ਼ਾਮਲ ਹਨ, ਜਿਨ੍ਹਾਂ ਨੂੰ ਸਰਕਾਰ ਨੇ ਹਾਊਸ ਆਫ ਲਾਰਡਜ਼’ ਲਈ ਨਾਮਜ਼ਦ ਕੀਤਾ ਹੈ। ਸਾਬਕਾ ਕਪਤਾਨ ਬੋਥਮ ਨੇ ਇੰਗਲੈਂਡ ਲਈ 1977 ਅਤੇ 1982 ਦਰਮਿਆਨ 102 ਟੈਸਟ ਮੈਚ ਖੇਡੇ ਸਨ ਅਤੇ ਬ੍ਰੈਕਜ਼ਿਟ ਦੇ ਸਮਰਥਕ ਹਨ।

Previous articleਭਾਰਤੀ ਡਾਂਸਰ ਨੂੰ ਬਰਤਾਨਵੀ ਪ੍ਰਧਾਨ ਮੰਤਰੀ ਵੱਲੋਂ ਐਵਾਰਡ
Next articleਸਮੁੰਦਰੀ ਟੈਂਕ ਡੁੱਬਿਆ, ਅੱਠ ਲਾਪਤਾ