ਇਕ ਦਿਨ ਵਿੱਚ ਕਰੋਨਾ ਦੇ ਰਿਕਾਰਡ 6088 ਮਾਮਲੇ

ਨਵੀਂ ਦਿੱਲੀ (ਸਮਾਜਵੀਕਲੀ) : ਕਰੋਨਾਵਾਇਰਸ ਕਾਰਨ ਬੀਤੇ ਚੌਵੀ ਘੰਟਿਆਂ ਵਿੱਚ ਭਾਰਤ ਅੰਦਰ 6088 ਮਾਮਲੇ ਆਏ। ਇਹ ਹੁਣ ਤੱਕ ਇਕ ਦਿਨ ਵਿਚ ਆਏ ਸਭ ਤੋਂ ਜ਼ਿਆਦ ਮਾਮਲੇ ਹਨ। ਇਸ ਨਾਲ ਦੇਸ਼ ਵਿੱਚ ਕਰੋਨਾ ਪੀੜਤਾਂ ਦੀ ਗਿਣਤੀ 118447 ਹੋ ਗਈ ਹੈ। ਦੂਜੇ ਪਾਸੇ ਤਾਜ਼ਾ ਅੰਕੜਿਆਂ ਮੁਤਾਬਕ 148 ਲੋਕਾਂ ਦੀ ਜਾਨ ਗਈ ਤੇ ਵਾਇਰਸ ਕਾਰਨ ਦੇਸ਼ ਵਿੱਚ ਮਰਨ ਵਾਲਿਆਂ ਦੀ ਗਿਣਤੀ 3,583 ਹੋ ਗਈ ਹੈ।

Previous articleਚੀਨ ਨੇ ਇਸ ਸਾਲ ਜੀਡੀਪੀ ਦਾ ਟੀਚਾ ਤੈਅ ਨਹੀਂ ਕੀਤਾ
Next articleਜੀਓ ਨੇ 2.32 ਫੀਸਦ ਹਿੱਸੇਦਾਰੀ ਅਮਰੀਕੀ ਕੰਪਨੀ ਕੇਕੇਆਰ ਨੂੰ ਵੇਚੀ