ਅਸਥਾਨਾ ਦੀ ਨਵੀਂ ਨਿਯੁਕਤੀ ਨੂੰ ਚੁਣੌਤੀ

ਸੁਪਰੀਮ ਕੋਰਟ ’ਚ ਅੱਜ ਸੀਬੀਆਈ ਦੇ ਸਾਬਕਾ ਵਿਸ਼ੇਸ਼ ਡਾਇਰੈਕਟਰ ਰਾਕੇਸ਼ ਅਸਥਾਨਾ ਦੀ ਨਵੀਂ ਨਿਯੁਕਤੀ ਨੂੰ ਚੁਣੌਤੀ ਦਿੱਤੀ ਗਈ ਹੈ। ਪਟੀਸ਼ਨ ’ਤੇ ਸੁਣਵਾਈ ਇਸ ਹਫ਼ਤੇ ਹੋਣ ਦੀ ਸੰਭਾਵਨਾ ਹੈ।

Previous articleਸੂਰਜ ਵੀ ਨਾ ਰੋਕ ਸਕਿਆ ਭਾਰਤ ਦੀ ਜਿੱਤ
Next articleਮਾਪੇ ਹਾਲੋਂ-ਬੇਹਾਲ, ਪੁਲੀਸ ਖ਼ਿਲਾਫ਼ ਭਾਰੀ ਮਲਾਲ