ਅਮਰੀਕਾ ਵਿੱਚ ਮਨਾਈ ਜਾ ਰਹੀ ਹੈ 9/11 ਹਮਲੇ ਦੀ ਵਰ੍ਹੇਗੰਢ

ਨਿਊ ਯਾਰਕ (ਸਮਾਜ ਵੀਕਲੀ) : ਅਮਰੀਕਾ ਵਿਚ ਕਰੋਨਾ ਕਾਰਨ 9/11 ਦੀ ਵਰ੍ਹੇਗੰਢ ਵੱਖਰੇ ਢੰਗ ਨਾਲ ਮਨਾਈ ਜਾ ਰਹੀ ਹੈ। ਮੈਮੋਰੀਅਲ ਪ੍ਰੋਗਰਾਮ ਸ਼ੁੱਕਰਵਾਰ ਨੂੰ ਨਿਊ ਯਾਰਕ ਵਿਚ ਦੋ ਥਾਵਾਂ ‘ਤੇ ਕੀਤਾ ਗਿਆ। ਪਹਿਲਾ ਵਰਲਡ ਟ੍ਰੇਡ ਸੈਂਟਰ ਵਿੱਚ ਬਣੀ ਯਾਦਗਾਰ ਵਿਚ ਅਤੇ ਦੂਜਾ ਨੇੜਲੇ ਸਥਾਨ ਇਕ ਹੋਰ ਸਥਾਨ ’ਤੇ। ਦੇਸ਼ ਦੇ ਰੱਖਿਆ ਮੰਤਰਾਲੇ ਨੇ ਪੀੜਤ ਪਰਿਵਾਰਾਂ ਨੂੰ ਯਾਦਗਾਰੀ ਪ੍ਰੋਗਰਾਮ ਵਿਚ ਸ਼ਾਮਲ ਹੋਣ ਦੀ ਆਗਿਆ ਨਹੀਂ ਸੀ।

Previous articleਆਸਟਰੇਲੀਆ ’ਚ ਲੁੱਟ ਦੇ ਇਰਾਦੇ ਨਾਲ ਪੰਜਾਬੀ ਨੌਜਵਾਨ ਦੀ ਕੁੱਟਮਾਰ
Next articleਪਠਾਨਕੋਟ ਹਵਾਈ ਫੌਜ ਅੱਡੇ ’ਤੇ ਹਮਲੇ ਦੇ ਦੋਸ਼ੀਆਂ ਖ਼ਿਲਾਫ ਪਾਕਿਸਤਾਨ ਤੁਰੰਤ ਕਾਰਵਾਈ ਕਰੇ: ਅਮਰੀਕਾ