ਅਮਰੀਕਾ ਨੇ ਡਬਲਿਊਐਚਓ ’ਚੋਂ ਬਾਹਰ ਹੋਣ ਬਾਰੇ ਯੂਐੱਨ ਨੂੰ ਜਾਣੂ ਕਰਵਾਇਆ

ਵਾਸ਼ਿੰਗਟਨ (ਸਮਾਜਵੀਕਲੀ) : ਟਰੰਪ ਪ੍ਰਸ਼ਾਸਨ ਨੇ ਅਧਿਕਾਰਤ ਤੌਰ ’ਤੇ ਨੋਟੀਫਿਕੇਸ਼ਨ ਜਾਰੀ ਕਰ ਕੇ ਡਬਲਿਊਐਚਓ ਨੂੰ ਅਲਵਿਦਾ ਕਹਿਣ ਬਾਰੇ ਸੰਯੁਕਤ ਰਾਸ਼ਟਰ ਨੂੰ ਜਾਣੂ ਕਰਵਾ ਦਿੱਤਾ ਹੈ। ਅਮਰੀਕਾ ਨੇ ਆਲਮੀ ਪੱਧਰ ’ਤੇ ਵੱਧ ਰਹੇ ਕਰੋਨਾਵਾਇਰਸ ਸੰਕਟ ਦੇ ਬਾਵਜੂਦ ਵਿਸ਼ਵ ਸਿਹਤ ਸੰਗਠਨ ਨਾਲੋਂ ਨਾਤਾ ਤੋੜ ਲਿਆ ਹੈ। ਅਮਰੀਕਾ ਨੇ ਡਬਲਿਊਐਚਓ ’ਤੇ ਚੀਨ ਦੇ ਹੱਕ ਵਿਚ ਭੁਗਤਣ ਦਾ ਦੋਸ਼ ਵੀ ਲਾਇਆ ਸੀ।

Previous articleਨਿਊ ਜਰਸੀ ’ਚ ਗੋਲੀਬਾਰੀ ’ਚ ਚਾਰ ਹਲਾਕ
Next articleਇਸਲਾਮਾਬਾਦ ਵਿੱਚ ਹਿੰਦੂ ਮੰਦਰ ਦੇ ਨਿਰਮਾਣ ਨੂੰ ਚੁਣੌਤੀ ਦਿੰਦਿਆਂ ਪਟੀਸ਼ਨਾਂ ਰੱਦ