ਹਾਈ ਸਕੂਲ ਮਲਕਪੁਰ ਦੇ ਸਟਾਫ ਨੇ ਕੀਤਾ ਨੀਰੂ ਜੱਸਲ ਦੇ ਧਾਰਮਿਕ ਟਰੈਕ ਸਤਿਗੁਰਾਂ ਦੀ ਕਿਰਪਾ ਦਾ ਪੋਸਟਰ ਰਲੀਜ।

(Samajweekly) ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਤੇ ਆ ਰਿਹਾ ਨੀਰੂ ਜੱਸਲ ਦੇ ਧਾਰਮਿਕ ਟਰੈਕ ਸਤਿਗੁਰਾਂ ਦੀ ਕਿਰਪਾ ਦਾ ਪੋਸਟਰ ਹਾਈ ਸਕੂਲ ਮਲਕਪੁਰ ਦੇ ਸਮੂਹ ਸਟਾਫ ਵੱਲੋ ਰਲੀਜ ਕੀਤਾ ਗਿਆ।ਇਸ ਮੋਕੇ ਤੇ ਨੀਰੂ ਜੱਸਲ ਨੇ ਗੱਲਬਾਤ ਦੌਰਾਨ ਦੱਸਿਆ ਕੀ ਮੈਂ ਬਹੁਤ ਖੁਸ਼ ਹਾਂ ਕੇ ਇਸ ਧਾਰਮਿਕ ਟਰੈਕ ਕਰਕੇ ਮੈਨੂੰ ਸੰਗਤਾਂ ਵੱਲੋ ਬਹੁਤ ਪਿਆਰ ਮਿਲ ਰਿਹਾ ਹੈ।ਇਸ ਮੋਕੇ ਤੇ ਉਨਾਂ ਦੇ ਨਾਲ ਹੈਡਮਾਸਟਰ ਸ੍ਰੀ ਸਤਪਾਲ ਲਾਲ ਸਿੰਘ ਮੈਡਮ ਪਰਵਿੰਦਰ ਕੌਰ ਸੰਦੀਪ ਸਿੰਘ ਸੁਰਿੰਦਰ ਸਿੰਘ ਜਰਨੈਲ ਸਿੰਘ ਨਿਰੰਜਨ ਕੋਰ ਬੇਵੀ ਆਦਿ ਮੌਜੂਦ ਸਨ।