ਸੁੱਪ੍ਰਸਿੱਧ ਰੰਗ-ਕਰਮੀ ਹੰਸਾ ਸਿੰਘ ਜੀ ਸਦੀਵੀ ਵਿਛੋੜਾ ਦੇ ਗਏ

(ਸਮਾਜ ਵੀਕਲੀ) : ਸੁੱਪ੍ਰਸਿੱਧ ਰੰਗ-ਕਰਮੀ ਹੰਸਾ ਸਿੰਘ ਜੀ ਦਾ ਸਦੀਵੀ ਵਿਛੋੜਾ ਬਹੁਤ ਹੀ ਉਦਾਸ ਕਰਨ ਵਾਲੀ ਖ਼ਬਰ: ਲੋਕ ਸੰਗਰਾਮਾਂ ਦੇ ਸੰਗੀ ਰੰਗਕਰਮੀ ਹੰਸਾ ਸਿੰਘ ਸਦੀਵੀ ਵਿਛੋੜਾ ਦੇ ਗਏ ਅੰਤਿਮ ਵਿਦਾਇਗੀ ਅੱਜ 15 ਅਕਤੂਬਰ ਦਿਨੇ 2 ਵਜੇ ਬਿਆਸ ਸ਼ਮਸ਼ਾਨ ਘਾਟ ਬਿਆਸ ਪੁਲ ਲਾਗੇ ਪੁਲਸ ਨਾਕੇ ਕੋਲ ਅਤਿਅੰਤ ਬੇਵਕਤ ਵਿਛੋੜਾ, ਉਸ ਵਕਤ ਜਦ ਉਸ ਵਰਗੀਆਂ ਬੇਧੜਕ ਆਵਾਜ਼ਾਂ ਦੀ ਸਾਡੇ ਲੋਕਾਂ ਨੂੰ ਬਹੁਤ ਸ਼ਿੱਦਤ ਨਾਲ ਲੋੜ ਹੈ। ਤਾਉਮਰ ਲੋਕ ਹਿਤਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਸਾਥੀ ਹੰਸਾ ਸਿੰਘ ਨੂੰ ਸਲਾਮ।