ਸੁਪ੍ਰਸਿੱਧ ਗੀਤਕਰਾਰ ਹੈਪੀ ਡੱਲੀ ਦਾ ਸ਼੍ਰੀ ਗੁਰੂ ਰਵਿਦਾਸ ਸਭਾ ਦੁਬਈ ਅਤੇ ਹਮਰ ਗਰੁੱਪ ਦੁਬਈ ਨੇ ਕੀਤਾ ਸਨਮਾਨ।

(Samajweekly) ਸੁਪ੍ਰਸਿੱਧ ਗੀਤਕਾਰ ਹੈਪੀ ਡੱਲੀ ਞਾ ਸ਼੍ਰੀ ਗੁਰੂ ਰਵਿਦਾਸ ਸਭਾ ਦੁਬਈ ਅਤੇ ਹਮਰ ਗਰੁੱਪ ਦੁਬਈ ਵੱਲੋਂ ਪਿੰਡ ਕਿੰਗਰਾ ਚੋ ਵਾਲਾ ਵਿਖੇ ਬੰਟੀ ਸਰੋਆ ਦੇ ਉਪਰਾਲੇ ਸਦਕਾ ਖੂਨਦਾਨ ਕੈਂਪ ਦੌਰਾਨ ਮੋਮੈਂਟੋ ਅਤੇ 11000 ਰੁਪਏ ਦੇ ਨਾਲ ਸਨਮਾਨ ਕੀਤਾ ਗਿਆ।ਇਸ ਮੋਕੇ ਤੇ ਹੈਪੀ ਡੱਲੀ ਨੇ ਦੱਸਿਆ ਕੀ ਊਨਾ ਦੇ ਲਿਖੇ ਹੋਏ ਧਾਰਮਿਕ ਟਰੈਕ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਤੇ ਆ ਰਹੇ ਹਨ ਜਿਨਾ ਨੂੰ ਗਾਇਆ ਹੈ ਨੀਰੂ ਜੱਸਲ ਸ਼ਮਾ ਸਿੰਘ ਉਂਕਾਰ ਜੱਸੀ ਅਤੇ ਚਾਂਦ ਜੱਸੀ ਨੇ।ਉਨਾਂ ਤੋਂ ਇਲਾਵਾ ਮਿਸ਼ਨਰੀ ਗੀਤਕਾਰ ਰੱਤੂ ਰੰਧਾਞਾ ਬਖਸ਼ੀ ਬਿੱਲਾ ਪ੍ਰੇਮ ਲਤਾ ਪ੍ਰੀਆ ਬੰਗਾ ਦਾ ਵੀ ਸਨਮਾਨ ਕੀਤਾ ਗਿਆ।