ਗੰਭੀਰਤਾ ਨਾਲ ਸੋਚਣ ਦਾ ਵਿਸ਼ਾ….

 

ਸਿਰਫ 9 ਮਹੀਨੇ ਪਹਿਲਾਂ 7 ਪਾਰਲੀਮੈਂਟ ਸੀਟਾਂ ਜਿੱਤਣ ਵਾਲੀ ਭਾਜਪਾ ਵਿਧਾਨ ਸਭਾ ਦੀਆਂ 63 ਸੀਟਾਂ ਕਿਵੇਂ ਹਾਰ ਗਈ…????

ਹਿੰਦੂ ਸ਼ੈਤਾਨ ਹੈ…

ਇਹ ਹਿੰਦੁਸਤਾਨ ਉਤੇ ਹਿੰਦੂ ਰਾਜ ਪੈਦਾ ਕਰਨ ਲਈ ਗੁੱਝੀ ਤੇ ਗੰਭੀਰ ਸਾਜਿਸ਼ ਅਧੀਨ ਕੰਮ ਕਰ ਰਿਹਾ ਹੈ…
2014 ਦੀਆਂ ਚੋਣਾਂ ਸਮੇਂ ਭ੍ਰਿਸ਼ਟਾਚਾਰ ਮੁਕਤ ਭਾਰਤ ਦਾ ਨਾਅਰਾ ਦੇ ਕੇ ਅੰਨਾ ਹਜਾਰੇ, ਕੇਜਰੀਵਾਲ, ਰਾਮ ਦੇਵ ਤਿਗੜੀ ਦਾ ਗਠਨ ਕੀਤਾ ਗਿਆ…

ਮੋਦੀ ਨੂੰ ਪ੍ਰਧਾਨ ਮੰਤਰੀ ਦੇ ਰੂਪ ਚ ਪੇਸ਼ ਕੀਤਾ ਗਿਆ ਜਿਸ ਨੇ ਐਲਾਨ ਕੀਤਾ ਕਿ ਬਾਹਰਲੇ ਬੈਂਕਾਂ ਚ ਜਮਾਂ ਪੈਸਾ ਦੇਸ਼ ਚ ਲਿਆਂਦਾ ਜਾਏਗਾ ਤੇ ਕਿਸੇ ਵੀ ਕੀਮਤ ਦੇਸ਼ ਨੂੰ ਵਿਕਣ ਨਹੀ ਦਿਤਾ ਜਾਏਗਾ…

ਅੱਜ ਦੀ ਸਥਿੱਤੀ ਅਤੇ ਮੋਦੀ ਦੇ ਬਿਆਨਾਂ ਦਾ ਮੁਲਾਂਕਣ ਕਰੋ, ਬਾਹਰੋਂ ਪੈਸਾ ਆਇਆ ਨਹੀਂ… ਦੇਸ਼ ਸਾਰਾ ਵਿਕ ਰਿਹਾ ਹੈ…
ਇਸ ਦੇ ਬਦਲੇ ਭਾਰਤੀ ਜਨਤਾ ਨੂੰ ਹਿੰਦੂਤਵ ਦੇ ਰੰਗ ਚ ਅਤੇ ਪਾਕਿਸਤਾਨ ਨਾਲ ਜੰਗ ਦੇ ਨਾਅਰਿਆਂ ਚ ਉਲਝਾ ਲਿਆ ਗਿਆ ਹੈ… ਇਹਨਾਂ ਦੋ ਨਾਅਰਿਆਂ ਦੀ ਬਦੌਲਤ ਭਾਜਪਾ ਆਪਣਾ ਲੁਕਵਾਂ ਏਜੰਡਾ ਸਫਲਤਾ ਪੂਰਵਕ ਲਾਗੂ ਕਰ ਰਹੀ ਹੈ…

ਕੇਜਰੀਵਾਲ ਹਿੰਦੂਤਵ ਸੋਚ ਦਾ ਮੋਹਰਾ ਹੈ ਪਹਿਲੀ ਸਰਕਾਰ ਬਣਦਿਆਂ ਹੀ ਕਿਸੇ ਮੁਸਲਿਮ ਜਾ ਸਿੱਖ ਨੂੰ ਮੰਤਰੀ ਮੰਡਲ ਚ ਨਾ ਲੈ ਕੇ ਆਪਣੀ ਸੋਚ ਉਤੇ ਮੋਹਰ ਲਾ ਦਿਤੀ ਸੀ ਇਥੇ ਹੀ ਬਸ ਨਹੀਂ, ਪਾਰਟੀ ਵਿਚੋਂ ਪੰਜਾਬ ਪੱਖੀ ਅਤੇ ਸਿੱਖ ਪੱਖੀ ਪੰਜਾਬੀਆਂ ਨੂੰ ਪਾਰਟੀ ਚੋਂ ਬਾਹਰ ਕੱਢ ਦਿਤਾ ਅਤੇ ਹਿੰਦੂਤਵ ਸੋਚ ਦੇ ਹਾਮੀਆਂ ਨੂੰ ਪਾਰਟੀ ਚ ਸ਼ਾਮਲ ਕਰ ਲਿਆ…

ਦਿੱਲੀ ‘ਚ ਆਪ ਦੀ ਜਿੱਤ ਕਾਂਗਰਸ ਮੁਕਤ ਭਾਰਤ ਤੇ ਭਾਜਪਾ ਦੀ ਹਾਰ ਦੇ ਹਿੰਦੂਤਵੀਂ ਵਰਤਾਰੇ ਨੂੰ ਡੂੰਘਾਈ ਨਾਲ ਸਮਝਣ ਦੀ ਲੋੜ …..!
ਸਿੱਖ ਕੌਮ ਨੂੰ ਭਾਰਤ ‘ਚ ਵਾਪਰ ਰਹੇ ਹਰ ਸਿਆਸੀ ਵਰਤਾਰੇ ਨੂੰ ਠੰਡੇ ਦਿਮਾਗ ਨਾਲ ਸੋਚਣ ਦੀ ਲੋੜ… ਇੱਥੇ ਹੁਣ ਜਿੱਤ ਅਤੇ ਹਾਰ ਦੇ ਅਰਥ ਹੋਰ ਨੇ…

ਯਾਦ ਰੱਖੋ ਲੰਮੀ ਛਾਲ ਮਾਰਨ ਲਈ ਪਿੱਛੋਂ ਭੱਜ ਕਿ ਆਉਣਾ ਜਰੂਰੀ ਹੈ…. ਤੇ ਛੋਟੀ ਟਪੂਸੀ ਖੜੇ ਖੜੇ ਵੱਜ ਜਾਂਦੀ ਹੈ…..!
ਦਿੱਲੀ ਵਿਚ ਭਾਜਪਾ ਲੰਮੀ ਛਾਲ ਮਾਰਨ ਲਈ ਪਿਛੇ ਹੱਟ ਗਈ ਤੇ ਆਮ ਆਦਮੀ ਪਾਰਟੀ ਟਪੂਸੀ ਮਾਰ ਗਈ ਇਹੀ ਕੁੱਝ ਤਾਂ ਹੋਇਆ…..!
ਯਾਦ ਕਰੋ ਲੋਕ ਸਭਾਂ ਦੀਆ ਚੋਣਾਂ ਹਾਲੇ ਨੌ ਮਹੀਨੇ ਪਹਿਲਾਂ….. ਆਪ ਦੀ ਲੋਕ ਸਭਾਂ ‘ਚ ਵੋਟ ਪ੍ਰਤੀਸ਼ਤ —-18 ਫੀਸਦੀ ਰਹਿ ਗਈ ਸੀ ਤੇ ਆਪ ਲੋਕ ਸਭਾ ਚੋਣਾਂ ਬੁਰੀ ਤਰਾਂ ਹਾਰੀ… ਭਾਜਪਾ ਦੇ 7 ਮੈਂਬਰ ਪਾਰਲੀਮੈਂਟ ਲਈ ਚੁਣੇ ਗਏ ਸਨ।
ਹੁਣ ਇੱਕੋ ਦਮ ਆਪ 54 ਫੀਸਦੀ ਕਿਵੇਂ ਲੈ ਗਈ, ਕਿਸੇ ਵੀ ਵੱਡੀ ਘਟਨਾ ਬਿਨਾਂ ਇਹ ਸਮੀਕਰਣਾ ਨਹੀ ਬਦਲਦੀਆਂ ਪਰ ਹੁਣ ਅਜਿਹਾ ਕਿਉ…..?????

ਇਹਨਾਂ ਨੌਂ ਮਹੀਨਿਆਂ ਬਾਅਦ ਕੇਜਰੀਵਾਲ ਨੇ ਅਜਿਹਾ ਕੀ ਕਰਤਾ ਕਿ ਬਾਜੀ ਪਲਟ ਗਈ…. ਨੌਂ ਮਹੀਨੇ ਪਹਿਲਾਂ “ਕਮਲ ਦਾ ਫੁੱਲ” ਦਬਾਉਣ ਵਾਲੇ ਹੱਥਾਂ ਚ ਇੱਕੋ ਦਮ “ਝਾੜੂ” ਆ ਗਿਆ ਤੇ ਕਾਂਗਰਸ ਦੇ ਹੱਥ ਬਿਲਕੁਲ ਖਾਲੀ ਹੋ ਗਏ।
ਹੁਣ ਮਸੀਨਾਂ ਠੀਕ ਹੋ ਗਈਆਂ ਜਾਂ ਦਿੱਲੀ ਚ ਕੋਈ ਇਨਕਲਾਬ ਆਇਆ…..????? ਨਹੀ……!

ਦਰਅਸਲ ਦਿੱਲੀ ਚਲਾਕ ਬਿੱਲੀ ਹੈ… ਇਹ ਉਹੀ ਦਿੱਲੀ ਹੈ ਜਿਸ ਨੇ 84 ਵੇਲੇ ਸਿੱਖ ਨਸਲਕੁਸੀ ਕੀਤੀ ਸੀ, ਹੁਣ ਵੀ ਸਿੱਖਾਂ ਦੀ “”ਸਿਆਸੀ ਨਸਲਕੁਸੀ”” ਕਰ ਗਈ… ਚੋਣਾਂ ਦੌਰਾਨ ਅਕਾਲੀ ਦਲ ਦੀ ਹਮਾਇਤ ਨਾ ਲੈਕੇ ਸਿੱਖਾਂ ਨੂੰ ਉਹਨਾਂ ਦੀ ਔਕਾਤ ਵਿਖਾ ਦਿੱਤੀ ਕਿ ਸਿਆਸੀ ਨਜਰਾਂ ਚ ਤੁਸੀਂ ਭਾਰਤ ਦੀ ਰਾਸ਼ਟਰੀ ਰਾਜਨੀਤੀ ਤੋਂ ਸਾਫ਼ ਹੋ ਗਏ ਹੋ… ਤੁਰੇ ਫਿਰੇ ਆਪੋ ਆਪਣੀਆ ਵੱਖਰੀਆਂ ਵੱਖਰੀਆਂ ਚੌਧਰਾਂ ਦੀਆਂ ਡਫਲੀਆ ਚੁੱਕ ਕੇ…..!

ਇੱਥੇ ਭਾਜਪਾ ਦੂਹਰੀ ਗੇਮ ਖੇਡ ਗਈ….. ਲੋਕ ਸਭਾਂ ਚ ਜਿੱਥੇ ਹਿੰਦੂਤਵੀ ਭਾਰਤੀ ਰਾਸ਼ਟਰ ਨਿਰਮਾਣ ਹੋ ਰਿਹਾ ਹੈ… ਵੱਡੇ ਵੱਡੇ ਫੈਸਲੇ ਤੇ ਐਲਾਣ ਕਰਨੇ ਹਨ ਜੋ ਪੂਰਨ ਬਹੁਮਤ ਤੋਂ ਬਿਨਾਂ ਅਸੰਭਵ… ਉੱਥੇ ਦਿੱਲੀ ਭਾਜਪਾ ਦੇ ਹੱਕ ਚ ਭੁਗਤ ਗਈ ਤੇ ਦਿੱਲੀ ਵਰਗੇ ਅਰਧ ਪ੍ਰਦੇਸ਼ ਵਿੱਚ ਵਿਕਾਸ ਦੀ ਮੂਰਤ ਬਣਾ ਕਿ ਆਪ ਨੂੰ ਅੱਗੇ ਕੀਤਾ ਗਿਆ ਤਾਂ ਕਿ ਭਾਰਤ ਦੀ ਰਾਜਧਾਨੀ ਚ ਕਾਂਗਰਸ ਦੇ ਪੰਜੇ ਨੂੰ ਹਟਾਇਆ ਜਾ ਸਕੇ ਤੇ ਆਪ ਵਰਗੀ ਖੇਤਰੀ ਪਾਰਟੀ ਨੂੰ ਰਾਜ ਭਾਗ ਦੇ ਕੇ….. ਬਦਲਾਅ ਦੀ ਰਾਜਨੀਤੀ ਤੋਂ ਵਿਕਾਸ ਦੀ ਨੀਤੀ ਵੱਲ ਮੋੜਿਆ ਜਾਵੇ……
ਯਾਦ ਰੱਖੋ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਵਿਕਾਸ ਦੀ ਰਾਜਨੀਤੀ ਨਹੀ ਬਦਲਾਅ ਦੀ ਰਾਜਨੀਤੀ ਕਰਨ ਆਈ ਸੀ, ਭਾਰਤੀ ਰਾਸ਼ਟਰ ਚ ਵੱਡੇ ਵੱਡੇ ਬਦਲਾਵ ਕਰਨ ਦੇ ਸੁਪਨੇ ਵਿਖਾਏ ਗਏ ਸਨ ਹੁਣ ਕਿੱਥੇ ਗਏ ਉਹ…..?????

ਆਮ ਆਦਮੀ ਪਾਰਟੀ ਐਨ.ਆਰ.ਸੀ ਤੇ ਸੀ.ਏ.ਏ ਕਾਨੂੰਨ ਦਾ ਵਿਰੋਧ ਨਹੀਂ ਕਰ ਰਹੀ, ਦੂਸਰੇ ਪਾਸੇ ਕਿਹਾ ਜਾ ਰਿਹਾ ਕਿ ਨਫਰਤ ਦੀ ਰਾਜਨੀਤੀ ਹਾਰ ਗਈ….. ਨਹੀ….. ਇਹ ਭਰਮਜਾਲ ਹੈ ਨਫਰਤ ਦੀ ਰਾਜਨੀਤੀ ਹਾਰੀ ਨਹੀਂ… ਸਗੋਂ ਪਿੱਛੇ ਮੁੜੀ ਹੈ ……ਹੋਰ ਲੰਮੀ ਛਾਲ ਮਾਰਨ ਲਈ…
ਤੇ ਦਿੱਲੀ ਚ ਆਮ ਆਦਮੀ ਪਾਰਟੀ ਦੀ ਜਿੱਤ ਤਾਂ ਹਿੰਦੂਤਵ ਤੇ ਹਿੰਦੂਤਵੀ ਸੋਚ ਦੀ ਜਿੱਤ ਹੈ……!

ਅਕਾਲੀ ਦਲ (ਬਾਦਲਾਂ) ਨੇ ਪਿਛਲਾ ਸਮਾਂ ਆਰ.ਅੈਸ.ਅੈਸ/ਭਾਜਪਾ ਦੀ ਗੋਦ ਵਿਚ ਬਿਤਾ ਕੇ ਸਿੱਖ ਕੌਮ ਨੂੰ ਅੈਸੇ ਮੰਝਧਾਰ ਵਿਚ ਫਸਾ ਦਿੱਤਾ ਹੈ… ਜਿਥੋਂ ਗੁਰੂ ਸਾਹਿਬ ਹੀ ਕੱਢਣ ਨਹੀਂ ਤਾਂ ਸਿੱਖ ਸਿਆਸਤ ਦਾ ਭੋਗ ਹੀ ਪੈ ਰਿਹਾ ਹੈ…..🙏🏼