ਗਾਇਕ ‘ਕਾਕਾ ਕੰਦੋਲਾ’ ਲੈ ਕੇ ਹਾਜ਼ਰ ਹੋ ਰਿਹਾ ‘ਜਾਨ’ ਸਿੰਗਲ ਟਰੈਕ

ਫੋਟੋ:- ਕਾਕਾ ਕੰਦੋਲਾ ਦੇ ਟਰੈਕ 'ਜਾਨ' ਦਾ ਪੋਸਟਰ।

ਸ਼ਾਮਚੁਰਾਸੀ, (ਚੁੰਬਰ)(ਸਮਾਜਵੀਕਲੀ) – ਕਾਕਾ ਕੰਦੋਲਾ ਜਾਨ ਸਿੰਗਲ ਟਰੈਕ ਲੈ ਕੇ ਇਕ ਤਾਰਾ ਮਿਊਜਿਕ ਕੰਪਨੀ ਵਲੋਂ ਪਤਰਸ ਚੀਮਾ ਦੀ ਨਿਰਦੇਸ਼ਨਾ ਹੇਠ ਆਪਣੀ ਹਾਜ਼ਰੀ ਭਰ ਰਿਹਾ ਹੈ। ਜਿਸ ਦੀ ਜਾਣਕਾਰੀ ਦਿੰਦਿਆਂ ਐਮ ਡੀ ਪਤਰਸ ਚੀਮਾ ਨੇ ਦੱਸਿਆ ਕਿ ਇਸ ਟਰੈਕ ਦਾ ਸੰਗੀਤ ਖ਼ੁਦ ਉਸ ਵਲੋਂ ਦਿੱਤਾ ਗਿਆ ਹੈ। ਜਦ ਕਿ ਇਸ ਦੇ ਗਾਇਕ ਅਤੇ ਲੇਖਕ ਕਾਕਾ ਕੰਦੋਲਾ ਹਨ। ਦਿਲਬਾਗ ਐਸ ਭੰਵਰਾ ਇਸ ਪ੍ਰੋਜੈਕਟ ਨੂੰ ਲਾਂਚ ਕਰ ਰਹੇ ਹਨ ਅਤੇ ਅਮਨ ਅਰਮਾਨ ਦਾ ਗਾਇਕ ਵਲੋਂ ਸ਼ਪੈਸ਼ਲ ਧੰਨਵਾਦ ਕੀਤਾ ਗਿਆ ਹੈ।