ਇਨਸਾਫ ਦੀ ਮੰਗ – ਅੰਤਰ ਰਾਸਟਰੀ ਕੱਬਡੀ ਖਿਡਾਰੀ ਅਰਵਿੰਦਰ ਭਲਵਾਨ ਦਾ ਗੋਲੀਆ ਮਾਰ ਕੇ ਕਤਲ

ਅੰਤਰ ਰਾਸਟਰੀ ਕੱਬਡੀ ਖਿਡਾਰੀ ਅਰਵਿੰਦਰ ਭਲਵਾਨ

ਪੰਜਾਬ (ਸਮਾਜਵੀਕਲੀ) ਅੰਤਰ ਰਾਸਟਰੀ ਕੱਬਡੀ ਖਿਡਾਰੀ ਅਰਵਿੰਦਰ ਭਲਵਾਨ ਦਾ ਗੋਲੀਆ ਮਾਰ ਕੇ ਕਤਲ ਇੱਕ ਪੰਜਾਬ ਪੁਲਿਸ ਦੇ ਥਾਣੇਦਾਰ ਪਰਮਜੀਤ ਸਿੰਘ ਨਸੇੜੀ ਨੇ, ਡਿਊਟੀ ਤੋ ਬਆਦ ਲੱਖਣਕੇ ਪੱਡਾ ਪਿੰਡ ਦੇ ਅੱਡੇ ਤੇ ਅਰਵਿੰਦਰ ਭਲਵਾਨ  ਗੋਲੀਆ ਮਾਰ ਕੇ ਮਾਰ ਦਿੱਤਾ ਤੇ ਪਰਦੀਪ ਨੂੰ ਗੋਲੀਆ ਮਾਰ ਕੇ ਜਖਮੀ ਕਰ ਦਿੱਤਾ । ਅਰਵਿੰਦਰ ਭਲਵਾਨ ਦੀਆ ਦੋ ਭੈਣਾ ਹਨ ਤੇ ਬਾਪੂ ਜੀ ਕਾਫੀ ਸਮੇ ਤੋ ਮੰਜੇ ਤੇ ਬੀਮਾਰ ਹਨ । ਮਾਂ ਵੀ ਬਹੁਤ ਬੁਜਰਗ ਹਨ । ਹੁਣ ਮਾਂ ਬਾਪ ਬੇਸਹਾਰਾ ਹੋ ਗਏ ਹਨ ।

ਪੰਜਾਬ ਸਰਕਾਰ ਨੇ ਅਜੇ ਤੱਕ ਪਰਿਵਾਰ ਨੂੰ ਕੋਈ ਇਨਸਾਫ ਨਹੀ ਦਿੱਤਾ । ਨਾ ਕੋਈ ਮੰਤਰੀ ਪਰਿਵਾਰ ਨਾਲ ਦੁੱਖ ਵਿਡਾਉਣ ਆਇਆ । ਨਾ ਕਾਗਰਸੀਆਂ ਨੇ ਬਿਆਨ ਦਿੱਤਾ ਨਾ ਅਕਾਲੀਆਂ ਨੇ ਕੋਈ ਬਿਆਨ ਦਿੱਤਾ । ਜੁਬਾਨ ਨੂੰ ਤਾਲੇ ਲੱਗ ਗਏ । NRI ਵੀਰਾ ਨੇ ਤੇ ਕੱਬਡੀ ਪਰਮੋਟਰਾ ਨੇ ਤੇ ਕੱਬਡੀ ਖਿਡਾਰੁੀਆ ਨੇ ਸਾਥ ਦਿੱਤਾ । ਸਖਵੀਰ ਬਾਦਲ ਕੱਬਡੀ ਨੂੰ ਆਪਣੀ ਮਾਂ ਕਹਿਣ ਵਾਲੇ ਦਾ ਅਜੇ ਤੱਕ ਕੋਈ ਬਿਆਨ ਨਹੀ ਆਇਆ। ਕਿਉਕਿ ਅਕਾਲੀ ਤੇ ਕਾਗਰਸ ਆਪਸ ਵਿੱਚ ਰਲੇ ਹੋਏ ਹਨ। ਸਿੱਧੂ ਦੀ ਗੱਲ ਸੱਚ ਹੈ । ਕੱਬਡੀ ਦੇ ਕੁਝ ਬੁਲਾਰਿਆਂ ਨੇ ਠੋਕ ਠੋਕ ਕੇ ਸਰਕਾਰ ਨੂੰ ਬਿਆਨ ਬਾਜੀ ਕੀਤੀ ਪਰ ਇਹ ਅਵਾਜ ਪੰਜਾਬ ਸਰਕਾਰ ਨੂੰ ਨਹੀ ਸੁਣੀ । ਸਰਕਾਰ ਚੁੱਪ ਹੈ ।

ਸਾਡੀ ਖੇਡ ਯੁਕਤ ਦੀ ਅਵਾਜ ਹੈ । ਦੋਸੀ ਪਰਮਜੀਤ ਸਿੰਘ ਨੂੰ ਫਾਸਟ ਟਰੈਕ ਵਿੱਚ ਉਮਰ ਕੈਦ ਸਜਾ ਸਣਾਈ ਜਾਵੇ । ਜਾ ਫਾਸੀ ਦੀ ਸਜਾ ਸੁਣਾਈ ਜਾਵੇ । ਅੱਗੇ ਤੋ ਕੋਈ ਪੁਲਿਸ ਵਾਲਾ ਅਜਿਹਾ ਗਲਤ ਕੰਮ ਨਹੀ ਕਰੇਗਾ । ਨਾ ਕੋਈ ਸਾਡਾ ਮਾਂ ਦਾ ਖਿਡਾਰੀ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋਵੇਗਾ ਅਸੀ ਧੰਨਵਾਦ ਆਖਦੇ ਹਾ । ਜੀ ਐਸ ਕਲੇਰ ਕੱਬਡੀ ਕਮਟਟੇਰ ਤੇ ਬੰਸਤ ਸਿੰਘ ਬਾਜਾਖਾਨੇ ਵਾਲੇ ਦਾ ਜਿੰਨਾ ਸਭ ਤੋ ਪਹਿਲਾ ਅਰਵਿੰਦਰ ਭਲਵਾਨ ਦੀ ਅਵਾਜ ਬਣੇ । ਬਆਦ ਵਿੱਚ ਬਾਕੀ ਦੇ ਬੁਲਾਰਿਆ ਨੇ ਵੀ ਸਖਤ ਲਬਜਾ ਵਿੱਚ ਨੰਦਿਆ ਕੀਤੀ । ਅਸੀ ਧੰਨਵਾਦ ਆਖਦੇ ਹਾ । NRi ਭਰਾ ਦਾ ਤੇ ਕੱਬਡੀ ਫੈਡਰੇਸਨਾ ਦਾ ਜਿੰਨਾ ਨੇ ਦੁੱਖ ਦੀ ਘੜੀ ਵਿੱਚ ਬੁਹਤ ਸਾਥ ਦਿੱਤਾ ਅੱਜ ਅਸੀ ਸਾਰੇ ਕੱਬਡੀ ਵਾਲੇ ਤੇ ਕੱਬਡੀ ਨੂੰ ਪਿਆਰ ਕਰਨ ਵਾਲੇ ਪੱਡਾ ਪਰਿਵਾਰ ਨਾਲ ਖਿੜੇ ਹਾ । ਤੇ ਸਾਰੀ ਜਿੰਦਗੀ ਖਿੜਾਗੇ । ਕੱਬਡੀ ਦੇ ਸਾਰੇ ਖਿਡਾਰੁੀ ਅਰਵਿੰਦਰ ਭਲਵਾਨ ਹਾ ।

 

ਵਲੋਂ ; ਜੀ ਐਸ ਕਲੇਰ, ਕੱਬਡੀ ਕਮਟਟੇਰ